ਐਸ.ਏ.ਐਸ ਨਗਰ (ਮੋਹਾਲੀ), 5 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿੱਚ ਅੱਜ ਕੋਰੋਨਾ ਵਾਇਰਸ ਦੇ ਚਾਰ ਪਾਜ਼ਟਿਵ ਮਾਮਲੇ ਸਾਹਮਣੇ ਆਏ ਹਨ।ਡਿਪਟੀ
ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਪਾਜ਼ਟਿਵ ਮਾਮਲਿਆਂ ਵਿੱਚ ਇੱਕ ਸੈਕਟਰ-70 ਮੁਹਾਲੀ ਦਾ 61 ਸਾਲਾ ਵਿਅਕਤੀ ਸ਼ਾਮਲ ਹੈ, ਜਦੋਂ ਕਿ 3 ਹੋਰ ਪਾਜ਼ਟਿਵ ਮਾਮਲੇ ਸੈਕਟਰ-78 ਦੇ ਪਹਿਲਾਂ ਹੀ ਪਾਜ਼ਟਿਵ ਪਾਏ ਗਏ ਮਰੀਜ਼ ਦੇ ਸੰਪਰਕ ਹਨ, ਜੋ ਦਿੱਲੀ ਦੀ ਯਾਤਰਾ ਕਰਕੇ ਆਇਆ ਸੀ।
ਡੇਰਾਬਾਸੀ ਦੇ ਰਹਿਣ ਵਾਲੇ ਇੱਕ 33 ਸਾਲਾ ਐਨ.ਆਰ.ਆਈ ਨੂੰ ਅੱਜ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।ਹੁਣ, ਐਕਟਿਵ ਕੇਸਾਂ ਦੀ ਕੁੱਲ ਗਿਣਤੀ 17 ਹੈ ਅਤੇ 107 ਮਰੀਜ਼ ਠੀਕ ਹੋ ਗਏ ਹਨ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media