Tuesday, August 25, 2026

ਜਥੇਦਾਰ ਰਣੀਕੇ ਦਾ ਅਕਾਲੀ ਦਲ ਐਸ.ਸੀ ਵਿੰਗ ਪ੍ਰਧਾਨ ਤੇ ਕੌਰ ਕਮੇਟੀ ਮੈਂਬਰ ਬਣਨ ‘ਤੇ ਸਨਮਾਨ

ਅੰਮ੍ਰਿਤਸਰ, 11 ਜੂਨ (ਪੰਜਾਬ ਪੋਸਟ – ਸੰਧੂ) – ਹਲਕਾ ਅਟਾਰੀ ਤੋਂ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਨੂੰ ਅਕਾਲੀ ਦਲ ਐਸ. ਸੀ ਵਿੰਗ ਦਾ ਪ੍ਰਧਾਨ ਤੇ ਕੌਰ ਕਮੇਟੀ ਮੈਂਬਰ ਨਿਯੁੱਕਤ ਹੋਣ ‘ਤੇ ਸੀਨੀਅਰ ਮੀਤ ਪ੍ਰਧਾਨ ਤਰਸੇਮ ਸਿੰਘ ਚੰਗਿਆੜਾ ਤੇ ਬੀ.ਸੀ ਵਿੰਗ ਦੇ ਵਾਰਡ ਪ੍ਰਧਾਨ ਡਾਕਟਰ ਦਵਿੰਦਰ ਸਿੰਘ ਵਲੋਂ ਵਿਸ਼ੇਸ਼ ਤੋਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਜੱਜਬੀਰ ਸਿੰਘ, ਅਜੇ ਕੁਮਾਰ, ਪਰਮਦੀਪ ਸਿੰਘ ਪੀ.ਏ, ਬਲਵਿੰਦਰ ਸਿੰਘ ਕਾਲਾ, ਝਿਰਮਿਲ ਸਿੰਘ, ਲਖਵਿੰਦਰ ਸੋਨੂੰ ਆਦਿ ਹਾਜਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …