Wednesday, October 28, 2026

ਡਾਇਰੈਕਟਰ ਰਾਕੇਸ਼ ਕੁਮਾਰ ਖੱਤਰੀ ਨੂੰ ਕੀਤਾ ਸਨਮਾਨਿਤ

ਜੰਡਿਆਲਾ ਗੁਰੂ, 15 ਜੂਨ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਮਾਰਕੀਟ ਕਮੇਟੀ ਗਹਿਰੀ ਦਾ ਡਾਇਰੈਕਟਰ ਬਣਨ’ਤੇ ਰਾਕੇਸ਼ ਕੁਮਾਰ ਖੱਤਰੀ ਨੂੰ ਸਨਮਾਨਿਤ ਕਰਦੇ ਹੋਏੇ ਨਿਰਮਲ ਸਿੰਘ ਪੰਜਾਬ ਪ੍ਰਧਾਨ ਰੰਗਰੇਟਾ ਯੂਥ ਏਕਤਾ, ਰਾਜ ਅਮਰਜੀਤ ਸਿੰਘ ਮੈਂਬਰ ਗਹਿਰੀ ਮੰਡੀ, ਮੋਹਨ ਅਰੋੜਾ, ਸੁਲੱਖਣ ਸਿੰਘ, ਭੋਲਾ, ਹਰਜੀਤ ਸਿੰਘ ਵਡਾਲਾ ਜੋਹਲ, ਬਿੱਲਾ ਪੰਪ ਤੇ ਹੋਰ।

Check Also

ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਦੀ ਅੰਮ੍ਰਿਤਸਰ ਵਿਖੇ ਅਹਿਮ ਮੀਟਿੰਗ

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਵੱਖ-ਵੱਖ ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਅਤੇ ਸਮਾਜ …