ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ੍ਰੀ ਬਲਰਾਮ ਕ੍ਰਿਸ਼ਨ ਗਾਊਸ਼ਾਲਾ ਕਮੇਟੀ ਚੀਮਾ ਮੰਡੀ ਦੇ ਅਹੁਦੇਦਾਰਾਂ ਦੀ ਇੱਕ ਜਰੂਰੀ ਮੀਟਿੰਗ
ਕਮੇਟੀ ਦੇ ਵਾਇਸ ਪ੍ਰਧਾਨ ਬੀਰਬਲ ਦਾਸ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ਼ਭ ਤੋ ਪਹਿਲਾਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਭੀਮ ਸੈਨ, ਗੁਰਤੇਜ ਸਿੰਘ, ਅਸੋਕ ਕੁਮਾਰ ਮੋਦੀ, ਸੁਰੇਸ਼ ਕੁਮਾਰ ਝਾੜੋ ਵਾਲੇ, ਬ੍ਰਿਛ ਭਾਨ, ਸੁਭਾਸ ਕੁਮਾਰ ਨੂੰ ਕਮੇਟੀ ਦੇ ਅਗਜੈਕਟਿਵ ਮੈਂਬਰ ਨਿਯੁੱਕਤ ਕੀਤਾ ਗਿਆ।ਇਸ ਉਪਰੰਤ ਅਹੁਦੇਦਾਰਾਂ ਦੀ ਹੋਈ ਚੋਣ ਵਿੱਚ ਸਰਬ ਸੰਮਤੀ ਨਾਲ ਠੇਕੇਦਾਰ ਅਸ਼ੋਕ ਕੁਮਾਰ ਮੋਦੀ ਨੂੰ ਕਮੇਟੀ ਦਾ ਪ੍ਰਧਾਨ, ਮੇਘ ਰਾਜ ਕੋਟੜੇ ਵਾਲੇ ਨੂੰ ਵਾਇਸ ਚੇਅਰਮੈਨ, ਸਿਊ ਪਾਲ ਤੇ ਬ੍ਰਿਛ ਭਾਨ ਨੂੰ ਸੰਯੁਕਤ ਤੌਰ ‘ਤੇ ਕਸ਼ੀਅਰ ਚੁਣਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਰਬਲ ਦਾਸ ਬਾਂਸਲ ਨੇ ਦੱਸਿਆ ਕਿ ਕਮੇਟੀ ਦੇ ਬਾਕੀ ਅਹੁਦੇਦਾਰ ਪਹਿਲਾਂ ਦੀ ਤਰ੍ਹਾਂ ਸੇਵਾ ਕਰਦੇ ਰਹਿਣਗੇ।
ਇਸ ਮੌਕੇ ਚੇਅਰਮੈਨ ਧਰਮ ਪਾਲ ਜਿੰਦਲ, ਡਾਕਟਰ ਸੁਰਜੀਤ ਸਿੰਘ, ਰਮੇਸ਼ ਕੁਮਾਰ ਕਾਲਾ, ਸ੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਦੇ ਪ੍ਰਧਾਨ ਰਜਿੰਦਰ ਕੁਮਾਰ ਲੀਲੂ, ਗੋਰਾ ਲਾਲ ਕਣਕਵਾਲੀਆ, ਅਸ਼ੋਕ ਗਰਗ, ਅਗਰਵਾਲ ਸਭਾ ਚੀਮਾ ਦੇ ਪ੍ਰਧਾਨ ਸੁਰਿੰਦਰ ਕੁਮਾਰ ਕਾਂਸਲ ਆਰੇ ਵਾਲੇ, ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ ਚੀਮਾ ਮੰਡੀ ਵਲੋਂ ਜਤਿੰਦਰ ਹੈਪੀ, ਲੀਲਾ ਰਾਮ, ਤਰਲੋਚਨ ਗੋਇਲ ਚੀਮਾ, ਜਨਕ ਰਾਜ ਆਰੇ ਵਾਲੇ, ਕਮਲ ਬਾਸਲ, ਸਤਪਾਲ ਜਿੰਦਲ, ਧਰਮਵੀਰ ਰਾਮੂ, ਆੜਤੀਆਂ ਐਸੋਸੀਏਸ਼ਨ ਚੀਮਾ ਦੇ ਪ੍ਰਧਾਨ ਡਿੰਪਲ ਦਿੜਬਾ, ਹੰਸ ਰਾਜ, ਸੁਰੇਸ਼ ਕੁਮਾਰ, ਰਮੇਸ਼ ਕੁਮਾਰ, ਕਾਕਾ ਰਾਮ, ਸੰਜੀਵ ਜਿੰਦਲ, ਹੈਪੀ ਗੋਇਲ, ਵਿਨੋਦ ਗਰਗ, ਰੂਲਦੂ ਰਾਮ, ਤਰਸੇਮ ਚੰਦ, ਦਰਸੀ ਖੀਵੇ ਵਾਲੇ ਆਦਿ ਵਲੋਂ ਨਵੇਂ ਚੁਣੇ ਗਏ ਪ੍ਰਧਾਨ ਅਸ਼ੋਕ ਮੋਦੀ ਦਾ ਸਨਮਾਨ ਕੀਤਾ ਗਿਆ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media