Thursday, July 9, 2026

ਲਹਿਰਾਗਾਗਾ ‘ਚ ਸੁਖਬੀਰ ਬਾਦਲ ਦਾ ਜਨਮ ਦਿਨ ਮਨਾਇਆ

ਲੌਂਗੋਵਾਲ, 10 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲਹਿਰਾਗਾਗਾ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ

ਜਨਮ ਦਿਨ ਸ਼੍ਰੋਮਣੀ ਅਕਾਲੀ ਦੇ ਸੂਬਾ ਸਕੱਤਰ ਆਸ਼ੂ ਜ਼ਿੰਦਲ ਦੀ ਅਗਵਾਈ ‘ਚ ਦਲ ਦੇ ਵਰਕਰਾਂ, ਆਗੂਆਂ ਅਤੇ ਸਮਰਥਕਾਂ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ।
                        ਇਸ ਮੌਕੇ ਗੁਰਮੀਤ ਸਿੰਘ ਖਾਈ ਪ੍ਰਧਾਨ ਫਰਨੀਚਰ ਮਾਰਕਿਟ, ਜਸਪਾਲ ਸਿੰਘ ਪ੍ਰਧਾਨ ਵਿਸ਼ਵਕਰਮਾ ਭਵਨ, ਅਮਿਤ ਕੁਮਾਰ (ਮਿਸਟਰ ਪੰਜਾਬ) ਨੌਰਥ ਜੋਨ, ਕੁਲਦੀਪ ਸਿੰਘ ਚੇਅਰਮੈਨ ਦਸਤਾਰ ਕਲੱਬ ਚੂਲੜ੍ਹ ਕਲਾਂ, ਕੁਲਦੀਪ ਗੋਲਡੀ, ਪੂਰਨ ਸਿੰਘ (ਗੁਰੂਦੁਆਰਾ ਪ੍ਰਬੰਧਕ ਕਮੇਟੀ ਚੂਲੜ੍ਹ ਕਲਾਂ), ਲਖਵਿੰਦਰ ਸਿੰਘ, ਹੈਪੀ ਕੁਮਾਰ, ਰਾਜਿੰਦਰ ਸਿੰਘ ਲਹਿਰਾਗਾਗਾ, ਗੋਲਡੀ ਲਹਿਰਾਗਾਗਾ, ਅਮ੍ਰਿਤ ਕੁਮਾਰ, ਕਪਲਾਸ ਤਾਇਲ, ਸੁਰਜਨ ਸਿੰਘ, ਬਿਘੁਲ ਕੁਮਾਰ, ਗੁਰਦੀਪ ਸਿੰਘ, ਅਰਜਨ ਸਿੰਘ ਅਤੇ ਜਗਤਾਰ ਸਿੰਘ ਆਦਿ ਵੀ ਹਾਜ਼ਰ ਸਨ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …