ਐਸ.ਏ.ਐਸ ਨਗਰ, 13 ਜੁਲਾਈ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿੱਚ ਅੱਜ ਕੋਰੋਨਾ ਵਾਇਰਸ ਦੇ 31 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ।ਇਸ ਸਬੰਧੀ ਜਾਣਕਾਰੀ
ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜਿਲ੍ਹੇ ਭਰ ਵਿੱਚੋਂ ਸਾਹਮਣੇ ਆਏ 31 ਕੇਸਾਂ ਵਿਚੋਂ, 5 ਕੇਸ ਖਰੜ, 2 ਕੇਸ ਸੈਕਟਰ-116 ਮੋਹਾਲੀ, 1 ਕੇਸ ਫੇਜ਼-3 ਬੀ 1, 2 ਕੇਸ ਫੇਜ਼-4 ਮੋਹਾਲੀ, 1 ਕੇਸ ਕੁੰਬੜਾ, 2 ਕੇਸ ਸੈਕਟਰ-97, 1 ਕੇਸ ਬਲੌਂਗੀ, 3 ਕੇਸ ਲਾਲੜੂ, 6 ਕੇਸ ਪੀਰਮੁਛੱਲਾ, 5 ਕੇਸ ਅਵੀਨਾਸ਼ ਕਲੌਨੀ ਡੇਰਾਬੱਸੀ, 1 ਕੇਸ ਸੈਕਟਰ-88, 1 ਕੇਸ ਫੇਜ਼-3 ਬੀ 2 ਮੋਹਾਲੀ ਅਤੇ 1 ਕੇਸ ਫੇਜ਼-6 ਮੋਹਾਲੀ ਨਾਲ ਸਬੰਧਤ ਹੈ।
ਉਨਾਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੁੱਲ ਕੇਸਾਂ ਦੀ ਗਿਣਤੀ 423 ਹੋ ਗਈ ਹੈ, ਜਿਨ੍ਹਾਂ ਵਿਚੋਂ ਐਕਟਿਵ ਕੇਸ 145 ਹਨ।ਕੁੱਲ 271 ਕੇਸ ਠੀਕ ਹੋ ਗਏ ਹਨ ਜਦੋਂ ਕਿ 7 ਮੌਤਾਂ ਹੋਈਆਂ ਹਨ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media