ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਸਮਾਜ ਸੇਵੀ ਸੰਸਥਾ ‘ਵਾਈਸ ਆਫ ਅੰਮ੍ਰਿਤਸਰ’ ਵਲੋਂ ਸ਼ਹਿਰ ਵਿੱਚ
ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ।ਇਸ ਮੌਕੇ ਸੰਸਥਾ ਦੇ ਪ੍ਰਧਾਨ ਡਾ. ਰਾਕੇਸ਼ ਸ਼ਰਮਾ, ਸ਼ੀਨੂੰ ਅਰੋੜਾ, ਮਨਦੀਪ ਸਿੰਘ, ਰਾਖੀ ਵਰਮਾਨੀ ਸਹਿਗਲ, ਰਾਜਵਿੰਦਰ ਪਾਲ, ਮਾਨਵਦੀਪ, ਜਸਜੀਤ ਸਿੰਘ, ਗੋਰਵ ਅਰੋੜਾ, ਅਮਨਦੀਪ ਸਿੰਘ, ਨੁਪੁਰ ਅਗਰਵਾਲ, ਮੋਹਿਤ ਖੰਨਾ, ਸਿੰਮੀ ਬੇਰੀ ਡੀ.ਡੀ.ੳ, ਮੋਨਿਕਾ ਸੋਨੀ, ਰਜਿੰਦਰ ਕੋਰ, ਜਸਮਿੰਦਰ ਦੀਪ, ਨੀਨਾ ਅਰੋੜਾ ਅਤੇ ਹੋਰ ਸੰਸਥਾ ਦੇ ਮੈਬਰ ਅਤੇ ਸਕੂਲ ਸਟਾਫ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media