ਲੌਂਗੋਵਾਲ, 17 ਅਗਸਤ (ਜਗਸੀਰ ਲੌਂਗੋਵਾਲ) – ਪੰਡਤ ਵਾਸਦੇਵ ਵਸ਼ਿਸ਼ਟ ਚੈਰੀਟੇਬਲ ਟਰੱਸਟ ਸ਼ਿਵ ਦੁਆਲਾ ਲੌਂਗੋਵਾਲ ਵਲੋਂ 15 ਅਗਸਤ ਨੂੰ ਅਜ਼ਾਦੀ ਦਿਹਾੜੇ
ਮੌਕੇ ਫਲਦਾਰ ਬੂਟੇ ਲਗਾਏ ਗਏ।ਇਸ ਮੌਕੇ ਸੈਲੀ ਸ਼ਰਮਾ ਲੌਗੋਵਾਲ, ਰਾਜ ਕੁਮਾਰ ਸ਼ਰਮਾ, ਅੰਮ੍ਰਿਤਪਾਲ ਸਿੰਘ ਸਿੱਧੂ, ਅਮਰਜੀਤ ਸਿੰਘ ਗਿੱਲ, ਮਾਸਟਰ ਨਰਿੰਦਰਪਾਲ ਸ਼ਰਮਾ, ਕਾਲਾ ਰਾਮ ਮਿੱਤਲ, ਨਵਦੀਪ ਗਰਗ, ਬੱਬਲੀ ਜ਼ਿੰਦਲ, ਹਿਮਾਂਸ਼ੂ ਵਸ਼ਿਸ਼ਟ ਹੰਸ ਰਾਜ, ਰਾਜ ਕੁਮਾਰ, ਸੰਜੇ ਪਾਲ, ਸੀਲਾ ਰਾਣੀ, ਪੰਡਤ ਨਰੇਸ਼ ਸਾਸ਼ਤਰੀ, ਬਲਵਿੰਦਰ ਸਿੰਘ ਢਿੱਲੋਂ, ਅਕਾਸ਼ ਵਾਲੀਆ, ਹੇਮ ਰਾਜ, ਤਪਨ ਗਰਗ ਆਦਿ ਹਾਜ਼ਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media