ਲੌਂਗੋਵਾਲ, 19 ਅਗਸਤ (ਜਗਸੀਰ ਲੌਂਗੋਵਾਲ) – ਪੰਡਿਤ ਵਾਸਦੇਵ ਚੈਰੀਟੇਬਲ ਟਰੱਸਟ ਵਲੋਂ ਪਿੰਡੀ ਢਿਲਵਾਂ ਵਿਖੇ ਸਰਪੰਚ ਭੋਲਾ ਸਿੰਘ ਦੇ ਸਹਿਯੋਗ ਨਾਲ
ਨੰਦੇਆਣਾ ਵਿਖੇ ਪੰਚਾਇਤੀ ਜ਼ਮੀਨ ਵਿੱਚ ਭਾਈ ਤਾਰੂ ਸਿੰਘ ਪਾਰਕ ਬਣਾ ਕੇ ਸੈਂਕੜੇ ਫਲਦਾਰ ਬੂਟੇ ਲਗਾਏ ਗਏ। ਇਸ ਮੋਕੇ ਮਨੋਜ ਗੋਇਲ, ਰਾਜ ਕੁਮਾਰ ਸਰਮਾ, ਸ਼ੈਲੀ, ਸ਼ਰਮਾ, ਭੋਲਾ ਸਿੰਘ ਸਰਪੰਚ, ਹੈਪੀ ਸਰਦਾਰ ਗੁਰਦੀਪ ਸਰਦਾਰ, ਕੁਲਦੀਪ ਸਰਮਾ, ਬੱਗਾ ਸਿੰਘ ਫੌਜੀ ਸਿੰਘ ਆਦਿ ਹਾਜ਼ਰ ਸਨ।
Check Also
ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ ਗੁਰਮਤਿ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ (ਸਬ ਕਮੇਟੀ) ਦੀ ਇਕੱਤਰਤਾ
ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ) – ਭਗਤ ਰਵਿਦਾਸ ਜੀ ਦੇ 650 ਸਾਲਾ ਜਨਮ ਦਿਹਾੜੇ ਦੀ …
Punjab Post Daily Online Newspaper & Print Media