ਜੰਡਿਆਲਾ ਗੁਰੂ, 19 ਅਗਸਤ (ਹਰਿੰਦਰਪਾਲ ਸਿੰਘ) – ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਦੀਪ ਬਾਠ ਗਹਿਰੀ ਮੰਡੀ ਵਲੋਂ ਨਵ-ਨਿਯੁੱਕਤ ਡੀ.ਐਸ.ਪੀ
ਸੁਖਵਿੰਦਰਪਾਲ ਸਿੰੰਘ ਜੰਡਿਆਲਾ ਗੁਰੂ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਗੱਲਬਾਤ ਕਰਦਿਆਂ ਦੀਪ ਬਾਠ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪਹਿਲੀ ਕਤਾਰ ਵਿੱਚ ਖੜ ਕੇ ਦਿਨ ਰਾਤ ਆਪਣੀਆਂ ਸੇਵਾਵਾਂ ਨਿਭਾਅ ਰਹੇ ਡਾਕਟਰ, ਨਰਸਾਂ, ਪੁਲਿਸ ਵਿਭਾਗ, ਸਫਾਈ ਸੇਵਕ, ਪੱਤਰਕਾਰ ਭਾਈਚਾਰਾ ਅਹਿਮ ਰੋਲ ਅਦਾ ਕਰ ਰਿਹਾ ਹੈ।ਇਸ ਮੌਕੇ ਉਪ ਪ੍ਰਧਾਨ ਸੋਨੁੰ ਚੌਹਾਨ ਭੰਗਵਾ, ਕਵਲਜੀਤ ਬਾਠ, ਜਨਰਲ ਸਕੱਤਰ ਸਿਮਰ ਚੀਦਾ, ਤਰਲੋਕ ਕੁਮਾਰ, ਸੁਲੱਖਣ ਸਿੰਘ, ਸਰਕਲ ਪ੍ਰਧਾਨ ਸੰਦੀਪ ਸ਼ਰਮਾ, ਮਲਕੀਤ ਬਾਠ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ
ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …
Punjab Post Daily Online Newspaper & Print Media