Tuesday, October 6, 2026

ਅੱਜ ਬਿਜਲੀ ਬੰਦ ਰਹੇਗੀ

ਸਮਰਾਲਾ, 27 ਅਗਸਤ (ਇੰਦਰਜੀਤ ਕੰਗ) – ਇੰਜ: ਕਮਲਜੀਤ ਸਿੰਘ ਮਾਂਗਟ ਉਪ ਮੰਡਲ ਅਫਸਰ ਸ਼ਹਿਰੀ ਸਮਰਾਲਾ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ 132 ਕੇ.ਵੀ ਗਰਿੱਡ ਸਮਸ਼ਪੁਰ ਤੋਂ ਚੱਲਦਾ 11 ਕੇ.ਵੀ ਭੈਣੀ ਸਾਹਿਬ ਫੀਡਰ ਅੱਜ ਮਿਤੀ 28 ਅਗਸਤ ਨੂੰ ਸਵੇਰੇ 9:30 ਵਜੇ ਤੋਂ ਦੁਪਹਿਰ 12:00 ਵਜੇ ਤੱਕ ਜਰੂਰੀ ਮੁਰੰਮਤ ਕਾਰਨ ਬੰਦ ਰਹਿਣਗੇ।ਜਿਸ ਕਾਰਨ ਲੁਧਿਆਣਾ ਰੋਡ, ਖੰਨਾ ਰੋਡ, ਚਾਵਾ ਰੋਡ, ਭਗਵਾਨਪੁਰਾ ਰੋਡ ਦੇ ਇਲਾਕੇ ਬਿਜਲੀ ਤੋਂ ਪ੍ਰਭਾਵਿਤ ਰਹਿਣਗੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …