ਸਿਖਿਆ ਅਧਿਕਾਰੀ ਵਿਦਿਆਰਥੀਆਂ ਦਾ ਭਵਿਖ ਨੂੰ ਉਜਵਲ ਕਰਨ ਲਈ ਵਚਨਬੱਧ – ਡੀ.ਈ.ਓ ਸਤਿੰਦਰਬੀਰ ਸਿੰਘ
ਅੰਮ੍ਰਿਤਸਰ, 5 ਅਕਤੂਬਰ (ਜਗਦੀਪ ਸਿੰਘ) – ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹਾ
ਸਿੱਖਿਆ ਅਫਸਰ ਅੰਮ੍ਰਿਤਸਰ (ਸੈ.ਸਿ) ਸਤਿੰਦਰਬੀਰ ਸਿੰਘ ਦੀ ਅਗਵਾਈ ‘ਚ ਮਾਲ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ਵ ਅਧਿਆਪਕ ਦਿਵਸ ਸਬੰਧੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਇਸੇ ਦੋਰਾਨ ਸਿੱਖਿਆ ਖੇਤਰ ‘ਚ ਵਧੀਆ ਭੁਮਿਕਾ ਨਿਭਾਉਣ ਵਾਲੇ ਵੱਖ-ਵੱਖ ਸਿੱਖਿਆ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ।ਜਿਹਨਾਂ ‘ਚ ਨਵਦੀਪ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਪੁਰਾ, ਮੋਨਿਕਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ, ਅਮਰਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਵਿੰਡ, ਇੰਦਰਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ, ਵਿਜੈ ਕੁਮਾਰ ਸ਼ਰਮਾ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥੋਬਾ, ਅਮਰੀਕ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਰਪਾਲ, ਅਰਵਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲਬਾਗ, ਗੁਰਵਿੰਦਰ ਕੌਰ ਪ੍ਰਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਦੁਸੰਧਾ, ਮੋਨਿਕਾ ਮੈਣੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੀਤਾ ਕਲਾਂ, ਮਨਮੀਤ ਕੌਰ ਪਿ੍ੰ੍ਰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ, ਕੁਲਜੀਤ ਕੌਰ ਪ੍ਰਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੋਸ਼ਹਿਰਾ, ਮਨਜੀਤ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਈਆ, ਪੂਨਮ ਹੈਡ ਮਿਸਟੈ੍ਰਸ ਸਰਕਾਰੀ ਹਾਈ ਸਕੂਲ ਬੁੱਢਾ ਥੇਹ, ਅਲਕਾ ਹੈਡ ਮਿਸਟ੍ਰੈਸ ਸਰਕਾਰੀ ਹਾਈ ਸਕੂਲ ਛੱਜਲਵੱਡੀ, ਵਿਨੋਦ ਕਾਲੀਆ ਹੈਡਮਾਸਟਰ ਸਰਕਾਰੀ ਹਾਈ ਸਕੂਲ ਪੁਤਲੀਘਰ, ਨਰਿੰਦਰ ਸਿੰਘ ਹੈਡਮਾਸਟਰ ਸਰਕਾਰੀ ਹਾਈ ਸਕੂਲ ਚਵਿੰਡਾ ਕਲਾਂ, ਨਵਨੀਤ ਕੌਰ ਹੈੱਡਮਿਸਟੈ੍ਸ ਸਰਕਾਰੀ ਹਾਈ ਸਕੂਲ ਗੇਟ ਹਕੀਮਾਂ, ਇੰਦਰਬੀਰ ਕੌਰ ਹੈੱਡਮਿਸਟੈ੍ਸ ਸਰਕਾਰੀ ਹਾਈ ਸਕੂਲ ਭਲਾ ਪਿੰਡ, ਮਨਜਿੰਦਰ ਸਿੰਘ ਔਜਲਾ ਹੈੱਡਮਾਸਟਰ ਸਰਕਾਰੀ ਹਾਈ ਸਕੂਲ ਮਿਹਰਬਾਨਪੁਰਾ, ਦੀਪਿਕਾ ਹੈੱਡ ਮਿਸਟਰੈਸ ਸਰਕਾਰੀ ਹਾਈ ਸਕੂਲ ਅਬਦਾਲ, ਜੋਤੀ ਸੈਣੀ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਗ ਕਲਾਂ, ਆਦਰਸ਼ ਸ਼ਰਮਾ ਲੈਕਚਰਾਰ ਇੰਗਲਿਸ਼ ਮਾਲ ਰੋਡ, ਰਵਿੰਦਰ ਰੰਧਾਵਾ ਲੈਕਚਰਾਰ ਇੰਗਲਿਸ਼ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਕਰਮਪੁਰਾ, ਰਾਜਨ ਹਿੰਦੀ ਮਾਸਟਰ ਲੋਹਾਰਕਾ, ਨੀਤੂ ਜੋਸ਼ੀ ਹਿੰਦੀ ਮਿਸਟ੍ਰੈਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹੀਆਂ, ਮੋਨਿਕਾ ਕੁਮਾਰੀ ਹਿੰਦੀ ਮਿਸਟ੍ਰੈਸ ਸਰਕਾਰੀ ਹਾਈ ਸਕੂਲ ਮਿਹਰਬਾਨਪੁਰਾ, ਮਾਨਿਕਾ ਕੌਸ਼ਲ ਇੰਗਲਿਸ਼ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਮਾਨਪੁਰਾ, ਸਰਬਜੀਤ ਸਿੰਘ ਸਮਾਜਿਕ ਸਿੱਖਿਆ ਮਾਸਟਰ ਸਰਕਾਰੀ ਹਾਈ ਸਕੂਲ ਮਹਿਲਾਂ ਵਾਲਾ, ਮਹਿਕ ਕਪੂਰ ਸਾਇੰਸ ਮਿਸਟ੍ਰੈਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਬਾ, ਕਪਿਲ ਦੇਵ ਸਾਇੰਸ ਮਾਸਟਰ ਸਾਰੰਗ ਦੇਵ, ਕਮਲ ਨੈਣ ਸਿੰਘ ਪੰਜਾਬੀ ਮਾਸਟਰ ਬੂਆ ਨੰਗਲੀ, ਹਰਪ੍ਰੀਤ ਕੌਰ ਪੰਜਾਬੀ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਠੂਵਾਲ, ਚਰਨਜੀਤ ਸਿੰਘ ਪੰਜਾਬੀ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਨੰਗਲ, ਮੋਹਨਪ੍ਰੀਤ ਕੌਰ ਮੈਥ ਮਾਸਟਰ ਸਰਕਾਰੀ ਹਾਈ ਸਕੂਲ ਗੁਰੂਵਾਲੀ, ਜਸਵੰਤ ਸਿੰਘ ਸਮਾਜਿਕ ਸਿੱਖਿਆ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋਕੇ, ਜੋਤਿੰਦਰ ਸਿੰਘ ਮੁਰਾਦਪੁਰਾ, ਸੰਜੀਵ ਕੁਮਾਰ ਜੱਬੋਵਾਲ, ਪਵਨ ਕੁਮਾਰ ਟਾਊਨ ਹਾਲ, ਖੁਸ਼ਬੂ ਚਵਿੰਡਾ ਦੇਵੀ, ਗੁਲਸ਼ਨ ਭਾਰਦਵਾਜ ਮੂਧਲ, ਸੰਜੇ ਕੁਮਾਰ ਆਰਟ ਐਂਡ ਕਰਾਫਟ ਟੀਚਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੀਤਾ ਕਲਾਂ, ਰਾਜਦੀਪ ਸਿੰਘ ਜੂਨੀਅਰ ਸਹਾਇਕ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਅੰਮ੍ਰਿਤਸਰ, ਗੁਰਪਾਲ ਸਿੰਘ ਜੂਨੀਅਰ ਸਹਾਇਕ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਸਿਨਹਾ ਸੈਕੰਡਰੀ ਅੰਮ੍ਰਿਤਸਰ, ਸੁਮਿੰਦਰ ਸਿੰਘ ਜੁਨੀਅਰ ਸਹਾਇਕ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਸੀਨੀਅਰ ਸੈਕੰਡਰੀ ਅੰਮ੍ਰਿਤਸਰ, ਰਾਜੀਵ ਕੁਮਾਰ ਕਲਰਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਜਨਾਲਾ, ਰਾਮਵੀਰ ਕਲਰਕ ਸੀਨੀਅਰ ਸੈਕੰਡਰੀ ਸਕੂਲ ਨਾਗਕਲਾਂ, ਧਨਵੰਤ ਸਿੰਘ ਕਲਰਕ, ਕਰਮ ਸਿੰਘ ਪੁਤਲੀਘਰ, ਮਹਿੰਦਰਪਾਲ ਸਿੰਘ ਮਾਲ ਰੋਡ, ਗੁਰਮਿੰਦਰ ਸਿੰਘ ਡੇਅਰੀਵਾਲ, ਗੁਰਪੀਤ ਕੌਰ ਕੋਟ ਬਾਬਾ ਦੀਪ ਸਿੰਘ, ਵੰਦਨਾ ਸ਼ਰਮਾ ਝੀਤਾ ਕਲਾਂ ਅਤੇ ਪਰਮਜੀਤ ਕੌਰ ਰਸੂਲਪੁਰ ਸੋਹੀ ਆਦਿ ਸ਼ਾਮਿਲ ਹਨ। ਮੀਡੀਆ ਕੁਆਰਡੀਨੇਟਰ ਦਵਿੰਦਰ ਕੁਮਾਰ ਅਤੇ ਕਸ਼ਮੀਰ ਸਿੰਘ ਗਿੱਲ ਨੂੰ ਉਨ੍ਹਾਂ ਦੀਆਂ ਬੇਹਤਰੀਨ ਸੇਵਾਵਾਂ ਲਈ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਭੱਵਿਖ ਨੂੰ ਉਜਵਲ ਬਾਣਉਣ ਲਈ ਸਮੇਂ-ਸਮੇਂ ਤੇ ਵਿਭਾਗ ਦੀਆਂ ਨੀਤੀਆ ਅਨੁਸਾਰ ਅਣਥੱਕ ਮਹਿਨਤ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ‘ਚ ਵੀ ਸਿੱਖਿਆ ਅਮਲੇ ਦੇ ਸਮੂਹ ਅਧਿਕਾਰੀ ਵਿਦਿਆਰਥੀਆਂ ਦੇ ਭੱਵਿਖ ਨੂੰ ਉਜਵਲ ਕਰਨ ਲਈ ਵਚਨਬੱਧ ਰਹਿਣ।ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ (ਸੈ ਸਿ) ਹਰਭਗਵੰਤ ਸਿੰਘ, ਉਪ ਜਿਲ੍ਹਾ ਸਿੱਖਿਆ ਅਫਸਰ (ਸੈ ਸਿ) ਰਾਜੇਸ਼ ਸ਼ਰਮਾ ਅਤੇ ਡੀ. ਐਸ. ਐਮ. ਬਲਰਾਜ ਸਿੰਘ ਵੱਲੋਂ ਆਈਆ ਸਮੂਹ ਸਖਸ਼ੀਅਤਾ ਦਾ ਧੰਨਵਾਦ ਕੀਤਾ ਗਿਆ ।
Punjab Post Daily Online Newspaper & Print Media