Friday, September 25, 2026

ਪਰਿਵਰਤਨ ਵੈਲਫ਼ੇਅਰ ਸੁਸਾਇਟੀ ਵਲੋਂ ਪੌਦੇ ਲਗਾਏ ਗਏ

ਬਠਿੰਡਾ, 21 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪਰਿਵਰਤਨ ਵੈਲਫ਼ੇਅਰ ਸੁਸਾਇਟੀ (ਰਜਿ.) ਵਲੋਂ ਕੰਵਲ ਵਧਵਾ ਅਤੇ ਉਸ ਦੀ ਹਰਿਆਲੀ ਟੀਮ ਵਲੋਂ ਨਰੂਆਣਾ ਰੋਡ ਵਿਖੇ ਸਾਂਝੀਆਂ ਥਾਵਾਂ ‘ਤੇ ਪੌਦੇ ਲਗਾਏ ਗਏ।ਸੁਸਾਇਟੀ ਪ੍ਰਧਾਨ ਕੰਵਲ ਵਧਵਾ ਨੇ ਆਸਪਾਸ ਦੇ ਲੋਕਾਂ ਨੂੰ ਇਹਨਾਂ ਦੀ ਦੇਖਭਾਲ ਲਈ ਪ੍ਰੇਰਿਤ ਵੀ ਕੀਤਾ।ਇਸ ਮੌਕੇ ਗਗਨ ਵਧਵਾ, ਪ੍ਰਿੰਸ, ਸਵਰਨ ਆਦਿ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …