ਅੰਮ੍ਰਿਤਸਰ, 2 ਜਨਵਰੀ (ਸੁਖਬੀਰ ਸਿੰਘ) – ਜੈ ਭੀਮ, ਜੈ ਭਾਰਤ-ਭਾਰਤ ਸੰਵਿਧਾਨ ਮਿਸ਼ਨ ਦੇ ਮੁੱਖ ਸੰਚਾਲਕ ਵਿਸ਼ਾਲ ਸਿੱਧੂ ਵਲੋਂ ਪਿੰਡ ਮਾਲੂਵਾਲ ਅੰਮ੍ਰਿਤਸਰ
ਹਲਕਾ ਅਟਾਰੀ ਵਿਖੇ ਲੋੜਵੰਦ ਪਰਿਵਾਰਾਂ ਨੂੰ ਕਣਕ ਦਿਵਾਈ ਗਈ।ਉਨਾਂ ਸਰਪੰਚ ਕੁਲਦੀਪ ਸਿੰਘ ਨੂੰ ਮਿਸ਼ਨ ਦੀ ਟੀਮ ਨਾਲ ਜੋੜਦਿਆਂ ਡਾਕਟਰ ਬੀ.ਆਰ ਅੰਬੇਡਕਰ ਦੀ ਫੋਟੋ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਤਨਾਮ ਸਿੰਘ ਮਾਲੂਵਾਲ ਮੈਂਬਰ ਪੰਚਾਇਤ ਪਿੰਡ ਮਾਲੂਵਾਲ, ਅਵਤਾਰ ਸਿੰਘ, ਅਰਸ਼ਦੀਪ ਸਿੰਘ, ਬੂਟਾ ਸਿੰਘ, ਕੰਵਲਜੀਤ ਸਿੰਘ, ਪੰਜਾਬ ਸੈਕਟਰੀ ਗੁਰਵਿੰਦਰ ਸਿੰਘ, ਪਾਲ ਸਿੰਘ ਇੰਚਾਰਜ਼ ਪਿੰਡ ਝੰਡੇਰ ਅਤੇ ਹੋਰ ਮੈਂਬਰ ਮਜ਼ੂਦ ਸਨ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media