ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਸਿੰਘ) – ਸਥਾਨਕ ਚੌਕ ਪਰਾਗਦਸ ਵਿਖੇ ਹੋਟਲ ਅਵਤਾਰ ਰੈਜੀਡੈਂਸੀ ਦਾ ਉਦਘਾਟਨ ਇੰਪਰੂਵਮੈਂਟ ਟਰੱਸਟ ਦੇ ਚੈਅਰਮੈਨ
ਦਿਨੇਸ਼ ਬੱਸੀ ਅਤੇ ਕਾਂਗਰਸ ਵਾਰਡ ਇੰਚਾਰਜ਼ ਬਿੱਲਾ ਆਰੇ ਵਾਲੇ ਵਲੋਂ ਕੀਤਾ ਗਿਆ।ਰਾਜੇਸ਼ ਕੁਮਾਰ ਬੱਬੂ, ਰਮੇਸ਼ ਕੁਮਾਰ ਮੋਨੂੰ ਵਲੋਂ ਦਿਨੇਸ਼ ਬੱਸੀ ਅਤੇ ਬਿੱਲਾ ਆਰੇ ਵਾਲੇ ਨੂੰ ਇਸ ਸਮੇਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਅਮਨਦੀਪ ਅਰੋੜਾ, ਪਵਨ ਅਰੋੜਾ, ਰਾਹੁਲ ਅਰੋੜਾ, ਸੰਨੀ ਸ਼ਰਮਾ, ਅਜੈ ਭਾਟੀਆ, ਸੰਨੀ ਆਰੇ ਵਾਲਾ, ਸ਼ੈਰੀ ਆਰੇ ਵਾਲਾ, ਸੀਟੂ ਮਹਾਜਨ, ਪਵਨ ਰਾਣਾ ਤੇ ਹਨਿੰਦਰ ਸਿੰਘ ਹਨੀ ਹਾਜ਼ਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media