ਧੂਰੀ, 10 ਫਰਵਰੀ (ਪ੍ਰਵੀਨ ਗਰਗ) – ਦਰਬਾਰ ਸ਼ਾਹ ਜੀ ਪ੍ਰਬੰਧਕ ਕਮੇਟੀ ਰਣੀਕੇ ਵੱਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 108 ਸਾਂਈ ਜਰਨੈਲ ਸ਼ਾਹ ਵਲੀ ਦੇ ਬਰਸੀ ਸਮਾਗਮ ਮੌਕੇ ਦਰਬਾਰ ਸ਼ਾਹ ਜੀ ਦਾ ਨੀਂਹ ਪੱਥਰ 15 ਫਰਵਰੀ ਨੂੰ ਡ੍ਰੀਮ ਲੈਂਡ ਪੈਲੇਸ ਰਣੀਕੇ ਵਿਖੇ ਰੱਖਿਆ ਜਾਵੇਗਾ। ਇਸ ਮੌਕੇ ਮਹਾਂਪੁਰਸ਼ ਫੁਰਤੀ ਦਾਸ, ਹਰੀ ਦਾਸ, ਸਾਂਈ ਭਿੰਦਾ ਸ਼ੇਖ, ਮਹੰਤ ਪ੍ਰੇਮ ਦਾਸ, ਸੰਤ ਭਰਪੂਰ ਸਿੰਘ ਪਹੁੰਚਣਗੇ ਅਤੇ ਸੂਫੀ ਕਲਾਕਾਰ ਪਾਲ ਪੰਜਾਬੀ, ਸਾਂਈ ਹਰੀ ਗੁਲਜਾਰ, ਅਮਰਜੀਤ ਢੋਟੀਆਂ, ਕਵੀਸ਼ਰੀ ਜੱਥਾ ਭਾਈ ਬਲਦੇਵ ਸਿੰਘ ਸਮਾਧ ਭਾਈ ਅਤੇ ਕਵੀਸ਼ਰੀ ਜੱਥਾ ਜਗਦੇਵ ਸਿੰਘ ਕੁੰਭੜਵਾਲ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media