ਫਾਜਿਲਕਾ , 14 ਮਾਰਚ (ਵਿਨੀਤ ਅਰੋੜਾ): ਸੀਨੀਅਰ ਅਕਾਲੀ ਨੇਤਾ ਅਸ਼ੋਕ ਅਨੇਜਾ ਨੂੰ ਸ਼ਰੋਮਣੀ ਅਕਾਲੀ ਦਲ ਬਾਦਲ ਦੁਆਰਾ ਜਿਲਾ ਫਾਜਿਲਕਾ ਦਾ ਪਹਿਲਾਂ ਜਿਲਾ ਪ੍ਰਧਾਨ ਬਣਾਏ ਜਾਣ ‘ਤੇ ਉਨਾਂ ਦੇ ਮਾਸੜ ਓਮ ਪ੍ਰਕਾਸ਼ ਵਾਟਸ ਨੇ ਆਪਣੇ ਪੁੱਤਰਾਂ ਵਿਨੋਦ ਵਾਟਸ, ਅਸ਼ੋਕ ਵਾਟਸ ਅਤੇ ਨਰੇਂਦਰ ਵਾਟਸ ਦੇ ਨਾਲ ਉਨਾਂ ਦੇ ਨਿਵਾਸ ਤੇ ਜਾ ਕੇ ਅਸ਼ੋਕ ਅਨੇਜਾ ਦਾ ਮੂੰਹ ਮਿੱਠਾ ਕਰਵਾਇਆ।ਇਸ ਮੌਕੇ ਓਮ ਪ੍ਰਕਾਸ਼ ਦੀ ਨੂੰਹ ਸ਼੍ਰੀਮਤੀ
ਸੁਧਾ ਵਾਟਸ ਅਤੇ ਅੰਜੂ ਵਾਟਸ ਵੀ ਮੌਜੂਦ ਰਹੀ।ਵਾਟਸ ਪਰਿਵਾਰ ਨੇ ਸ਼੍ਰੀ ਅਨੇਜਾ ਦੇ ਰਾਜਨੀਤਕ ਭਵਿੱਖ ਦੇ ਉੱਜਵਲ ਹੋਣ ਦੀ ਕਾਮਨਾ ਕੀਤੀ ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media