ਅੰਮ੍ਰਿਤਸਰ, 15 ਫਰਵਰੀ (ਸੁਖਬੀਰ ਸਿੰਘ) – ਅੰਂਮ੍ਰਿਤਸਰ ਨਗਰ ਨਿਗਮ ਦੀ ਵਾਰਡ ਨੰਬਰ 37 ‘ਤੇ ਕੱਲ ਪਈਆਂ ਵੋਟਾਂ ਦੌਰਾਨ ਸਰਕਾਰ ਬੇਸ਼ੱਕ ਜਿਆਦਾਤਰ ਲੋਕਾਂ
ਵਲੋਂ ਕੋੋਰੋਨਾ ਸਬੰਧੀ ਜਾਰੀ ਹਦਾਇਤਾਂ ਤੇ ਸਾਵਧਾਨੀਆਂ ਨੂੰ ਨਜ਼ਰਅਮਦਾਜ਼ ਕੀਤਾ ਗਿਆ।ਪਰ ਫਿਰ ਵੀ ਕਈ ਜਾਗਰੂਕ ਵੋਟਰ ਮੂੰਹ ਢੱਕ ਕੇ ਵੋਟ ਪਾਉਣ ਆਏ । ਤਸਵੀਰ ਵਿੱਚ ਮੂੰਹ ਢੱਕ ਕੇ ਪੋਲਿੰਗ ਬੂਥ `ਤੇ ਆਈ ਬਜੁਰਗ ਜੋੜੀ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media