Sunday, September 27, 2026

ਪ੍ਰੀਤਮ ਸਿੰਘ ਧੂਰਾ ਬਣੇ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ

ਧੂਰੀ, 21 ਫਰਵਰੀ (ਪ੍ਰਵੀਨ ਗਰਗ) – ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਧੂਰੀ ਦੀ ਸਰਬ ਸੰਮਤੀ ਨਾਲ ਹੋਈ ਚੋਣ ਵਿੱਚ ਪ੍ਰੀਤਮ ਸਿੰਘ ਧੂਰਾ ਪ੍ਰਧਾਨ ਅਤੇ ਗੁਰਦਾਸ ਚੰਦ ਬਾਂਸਲ ਜਨਰਲ ਸਕੱਤਰ ਚੁਣੇ ਗਏ।ਇਹ ਜਾਣਕਾਰੀ ਦਿੰਦਿਆਂ ਪ੍ਰੈੰਸ ਸਕੱਤਰ ਕ੍ਰਿਸ਼ਨ ਚੰਦ ਗਰਗ ਨੇ ਦੱਸਿਆ ਕਿ ਪੰਜ ਮੈਂਬਰੀ ਚੋਣ ਕਮੇਟੀ ਪੈਨਲ ਵਿੱਚ ਹਰਚਰਨ ਸਿੰਘ ਲਹਿਰੀ, ਗੁਰਦੇਵ ਸਿੰਘ ਔਲਖ, ਹੰਸ ਰਾਜ ਗਰਗ, ਹੇਮ ਰਾਜ ਸ਼ਰਮਾ, ਰਮੇਸ਼ ਸ਼ਰਮਾ ਨੇ ਪੈਨਸ਼ਨਰਾਂ ਦੀ ਹਾਜ਼ਰੀ ਵਿੱਚ ਚੋਣ ਕਰਵਾਈ।
ਇਸ ਮੌਕੇ ਸਤੀਸ਼ ਸਿੰਗਲਾ, ਸੋਮ ਨਾਥ ਅੱਤਰੀ ਅਤੇ ਕੁਲਵੰਤ ਸਿੰਘ ਆਦਿ ਹਾਜ਼ਰ ਸਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …