Thursday, July 3, 2025
Breaking News

ਭਾਰਤ ਬੰਦ – ਅੱਧਾ ਸ਼ਟਰ ਹੇਟਾਂ ਸੁੱਟ ਕੇ ਬੈਂਕਾਂ ਨੇ ਕੀਤਾ ਕੰਮ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਭਾਰਤ ਬੰਦ ਦੌਰਾਨ ਬੈਂਕਾਂ ਵਲੋਂ ਅੱਧੇ ਸ਼ਟਰ ਹੇਠਾਂ ਸੁੱਟ ਕੇ ਕੰਮ ਕੀਤਾ ਗਿਆ।ਤਸਵੀਰ ਵਿੱਚ ਦਿਖਾਈ ਦੇ ਰਿਹਾ ਹੈ ਸੁਲਤਾਨਵਿੰਡ ਰੋਡ ਸਥਿਤ ਅਲਾਹਾਬਾਦ ਬੈਂਕ ਦਾ ਅੱਧਾ ਹੇਠਾਂ ਸੁੱਟਿਆ ਗਿਆ ਸ਼ਟਰ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …