Wednesday, September 2, 2026

ਮੁਲਭੂਤ ਸੁਵਿਧਾ ਦੇਣ ਲਈ ਸਰਕਾਰ ਵਚਨਬਦ – ਜੋਸ਼ੀ

ਮੈਨ ਕੂਈਨਜ ਰੋਡ ਤੇ ਸੀਵਰੇਜ ਦਾ ਅਤੇ ਰੈਲਵੇ ਲਿੰਕ ਰੋਡ ਤੇ ਟਾਈਲਾਂ ਦੇ ਕੰਮਾਂ ਦਾ ਉਦਘਾਟਨ

PPN01111415

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ) – ਹਲਕਾ ਉਤਰੀ ਵਿਚ ਪੈਂਦੀ ਵਾਰਡ ਨੰ. 49 ਵਿਖੇ ਵੱਖ ਵੱਖ ਥਾਵਾਂ ਤੇ ਵਿਕਾਸ ਕੰਮਾਂ ਦਾ ਉਦਘਾਟਨ ਮਾਨਯੋਗ ਸਥਾਨਕ ਸਰਕਾਰ, ਮੈਡਿਕਲ ਸਿੱਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੀ ਵੱਲੋ ਕੀਤਾ ਗਿਆ। ਇਸ ਮੋਕੇ ਤੇ ਮੰਤਰੀ ਜੋਸ਼ੀ ਨੇ ਕਿਹਾ ਕਿ ਸਰਕਾਰ ਲੋਕਾਂ ਤਕ ਹਰ ਸਹੂਲਤ ਸੁਵਿਧਾਵਾਂ ਦੇਣ ਲਈ ਵਚਨਬਧ ਹਨ। ਅੰਮ੍ਰਿਤਸਰ ਸ਼ਹਿਰ ਵਿਚ ਵਿਕਾਸ ਦੇ ਕੰਮ ਦੀ ਬਹੁਤ ਤੇਜੀ ਨਾਲ ਚਲ ਰਹੇ ਹਨ। ਜਲਦ ਹੀ ਲੋਕਾਂ ਨੂੰ ਚਾਰੋ ਪਾਸੇ ਸੁੰਦਰ ਸੜਕਾਂ, ਸਫਾਈ, ਸਾਫ ਪਾਨੀ ਆਦਿ ਵਰਗੇ ਕੰਮਾਂ ਵਿਚ ਕੋਈ ਵੀ ਕਮੀ ਨਹੀ ਆਉਣ ਦਿਤੀ ਜਾਵੇਗੀ। ਇਸ ਮੋਕੇ ਤੇ ਮੇਅਰ ਬਖਸ਼ੀ ਰਾਮ ਅਰੋੜਾ, ਹਲਥ ਅਫਸਰ ਚਰਨਜੀਤ ਸਿੰਘ, ਕੋਂਸਲਰ ਰਾਮ ਚਾਵਲਾ, ਵਿਸ਼ਾਲ ਲੱਖਨਪਾਲ, ਮਮਤਾ ਅਰੋੜਾ, ਸੰਦੀਪ, ਬਬਲਾ ਮਾਮਾ, ਬੰਟੀ, ਹਰੀਸ਼, ਖੁਸ਼ੀ ਰਾਮ, ਐਕਸੀਅਨ ਪਰਦੀਪ ਜੈਸਵਾਲ ਆਦਿ ਮੋਜੂਦ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ

ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …

Leave a Reply