Saturday, March 7, 2026

ਪ੍ਰਿੰਸੀਪਲ ਰਾਕੇਸ਼ ਕੁਮਾਰ ਦੇ ਮਾਤਾ ਜੀ ਦੀ ਬੇਵਕਤੀ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 22 ਮਈ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਸਰਸਵਤੀ ਵਿੱਦਿਆ ਮੰਦਰ ਸੀਨੀਅਰ ਸਕੈਡਰੀ ਸਕੂਲ ਚੀਮਾਂ ਮੰਡੀ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਦੇ ਮਾਤਾ ਕਾਂਤਾ ਰਾਣੀ ਸਦੀਵੀਂ ਵਿਛੋੜਾ ਦੇ ਗਏ ਸਨ।ਉਨਾਂ ਦੇ ਚਲਾਣਾ ਕਰ ਜਾਣ ‘ਤੇ ਇਲਾਕਾ ਨਿਵਾਸੀਆਂ ਅਤੇ ਵੱਖ ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।
                  ਜਿੰਨਾਂ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਵਿਜੇੈਇੰਦਰ ਸਿੰਗਲਾ, ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਧਾਨ ਸ਼੍ਰੋਮਣੀ ਕਮੇਟੀ, ਇੰਜ. ਵਿਨਰਜੀਤ ਸਿੰਘ ਖਡਿਆਲ ਸਪੋਕਸਪਰਸਨ ਸ਼੍ਰੋਮਣੀ ਅਕਾਲੀ ਦਲ, ਬਾਬੂ ਰਾਜਿੰਦਰ ਦੀਪਾ ਮੀਤ ਪ੍ਰਧਾਨ ਸ਼਼੍ਰੋਮਣੀ ਅਕਾਲੀ ਦਲ, ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ, ਲਖਵੀਰ ਸਿੰਘ ਰਤਨਪਾਲ ਸ਼ਹੀਦ ਊਧਮ ਸਿੰਘ ਹੈਲਪਿੰਗ ਹੈਂਡ ਫਾਉਡੇਸਨ ਬੀ.ਸੀ ਕਨੇਡਾ, ਜਗਜੀਤ ਸਿੰਘ ਧੂਰੀ ਪ੍ਰਧਾਨ ਪ੍ਰਾਈਵੇਟ ਸਕੂਲ ਆਰਗੇਨਾਈਜ਼ੇਸ਼ਨ ਪੰਜਾਬ, ਡਾ. ਭੀਮ ਸੈਨ ਕਾਂਸਲ ਚੀਮਾ, ਡਾਕਟਰ ਉਂਕਾਰ ਕਾਂਸਲ ਚੀਮਾ, ਜਗਸੀਰ ਸਿੰਘ ਪ੍ਰਿੰਸੀਪਲ ਆਸ਼ੀਰਵਾਦ ਡੇਅ ਬੋਰਡਿੰਗ ਪਬਲਿਕ ਸਕੂਲ ਝਾੜੋਂ, ਹਰੀਸ਼ ਗੱਖੜ ਬਾਬਾ ਦੀਪ ਸਿੰਘ ਸਕਲ ਜਖੇਪਲ, ਹਰਦੀਪ ਸਿੰਘ ਹਰਗੋਬਿੰਦ ਸਕੂਲ, ਜਸਵੀਰ ਸਿੰਘ ਚੀਮਾਂ ਪੈਰਾਮਾਉਟ ਪਬਲਿਕ ਸਕੂਲ ਚੀਮਾ, ਵਿਕਰਮ ਸ਼ਰਮਾ ਸੰਤ ਅਤਰ ਸਿੰਘ ਪਬਲਿਕ ਸਕੂਲ ਚੀਮਾ, ਸੰਜੇ ਸਿੰਗਲਾ, ਪ੍ਰੈਸ ਕਲੱਬ ਲੌਂਗੋਵਾਲ ਰਜਿ. ਦੇ ਪ੍ਰਧਾਨ ਜਗਸੀਰ ਲੌਂਗੋਵਾਲ, ਜਨਰਲ ਸਕੱਤਰ ਸ਼ੇਰ ਸਿੰਘ ਖੰਨਾ, ਮੀਤ ਪ੍ਰਧਾਨ ਜੁੰਮਾ ਸਿੰਘ ਲੌਂਗੋਵਾਲ, ਮੱਖਣ ਸਿੰਘ ਸ਼ਾਹਪੁਰ ਪ੍ਰਧਾਨ ਸਰਬ ਸਾਂਝਾ ਮੰਚ ਸ਼ਾਹਪੁਰ ਕਲਾਂ, ਚਮਕੌਰ ਸਿੰਘ ਸ਼ਾਹਪੁਰ ਪ੍ਰਧਾਨ ਆਜ਼ਾਦ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ, ਹੰਸਰਾਜ ਸਿੰਘ ਰਿਟਾਇਰਡ ਕਾਨੂੰਨਗੋ, ਹਰਵਿੰਦਰ ਪਾਲ ਰਿਸ਼ੀ ਪ੍ਰਧਾਨ ਰਾਹਤ ਫਾਊਂਡੇਸ਼ਨ ਸਤੌਜ, ਜਸਵਿੰਦਰ ਸ਼ਰਮਾ ਪ੍ਰਧਾਨ ਲੋਕ ਸੇਵਾ ਸਹਾਰਾ ਕਲੱਬ ਚੀਮਾ, ਤਰਲੋਚਨ ਗੋਇਲ ਪ੍ਰਧਾਨ ਰਾਮ ਨੌਮੀ ਉਤਸਵ ਵੈਲਫੇਅਰ ਸੁਸਾਇਟੀ ਚੀਮਾ, ਵਿਨੋਦ ਕੁਮਾਰ ਗਰਗ, ਸੁਖਬੀਰ ਸਿੰਘ ਬਲਾਕ ਸੰਮਤੀ ਮੈਂਬਰ ਸ਼ਾਹਪੁਰ ਕਲਾਂ, ਮਸਟਰ ਨਰਿੰਦਰਪਾਲ ਸ਼ਰਮਾ, ਕਮਲਜੀਤ ਸਿੰਘ ਵਿੱਕੀ ਬਾਬਾ ਫਰੀਦ ਸੇਵਾ ਗੁਰੱਪ ਲੌਂਗੋਵਾਲ, ਸੁਭਾਸ਼ ਚੰਦ ਸਿੰਗਲਾ, ਸਤਿਗੁਰ ਸਿੰਘ ਬਾਲੀਆਂ ਐਮ.ਸੀ ਚੀਮਾ, ਮਿੱਠਾ ਸਿੰਘ ਮਾਨ, ਬੂਟਾ ਸਿੰਘ ਗਿਦੜਿਆਣੀ ਵਾਲਾ, ਜਗਸੀਰ ਸਿੰਘ ਕੋਟੜਾ, ਪ੍ਰਦੀਪ ਕੁਮਾਰ ਬਿੱਟੂ, ਗੁਰਵਿੰਦਰ ਸਿੰਘ ਚਹਿਲ, ਸੰਜੀਵ ਕੁਮਾਰ ਸਿੰਗਲਾ, ਤੋਂ ਇਲਾਵਾ ਭਾਰਤੀਆ ਮਹਾਵੀਰ ਦਲ, ਪੰਜਾਬ, ਮਹਾਂਵੀਰ ਦਲ, ਗਊਸ਼ਾਲਾ ਕਮੇਟੀ ਭੀਖੀ, ਕਾਲੀ ਮਾਤਾ ਮੰਦਰ ਕਮੇਟੀ ਭੀਖੀ ਆਦਿ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …