Wednesday, October 14, 2026

ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਹਾਜ਼ਰੀ ‘ਚ ਫੜਿਆ ਆਪ ਦਾ ਝਾੜੂ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਨਗਰ ਨਿਗਮ ਵਾਰਡ ਨੰਬਰ 58 ਵਿੱਚ ਅੱਜ ਆਮ ਆਦਮੀ ਪਾਰਟੀ ਦੀ ਮੀਟਿੰਗ ਦੌਰਾਨ ਸੋਨੂੰ ਬੇਦੀ ਦਿਲਬਰ ਅਤੇ ਉਨਾਂ ਦੇ ਸਾਥੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।ਪਾਰਟੀ ਦੇ ਸੀਨੀਅਰ ਆਗੂ ਸਾਬਕਾ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪਾਰਟੀ ਵਿੱਚ ਸ਼ਾਮਲ ਹੋਏ ਇਲਾਕਾ ਵਾਸੀਆਂ ਦਾ ਸਵਾਗਤ ਕੀਤਾ।
                     ਇਸ ਮੌਕੇ ਪ੍ਰੋਫੈਸਰ ਐਚ.ਐਸ ਵਾਲੀਆ ਸੀਨੀਅਰ ਆਗੂ ਹਲਕਾ ਕੇਂਦਰੀ ਮੀਤ ਪ੍ਰਧਾਨ ਬੁੱਧੀਜੀਵੀ ਵਿੰਗ ਅੰਮ੍ਰਿਤਸਰ, ਪਰਮਿੰਦਰ ਸਿੰਘ ਸੇਠੀ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਦੀਕਸ਼ਿਤ ਧਵਨ ਜਿਲ੍ਹਾ ਜਨਰਲ ਸਕੱਤਰ ਯੂਥ ਵਿੰਗ ਅੰਮ੍ਰਿਤਸਰ, ਭਗਵੰਤ ਸਿੰਘ ਕੰਵਲ ਜਿਲ੍ਹਾ ਪ੍ਰਧਾਨ ਯੂਥ ਵਿੰਗ ਅੰਮ੍ਰਿਤਸਰ, ਸ਼ੀਤਲ ਜੁਨੇਜਾ ਜਿਲ੍ਹਾ ਮੀਤ ਪ੍ਰਧਾਨ ਟਰੇਡ ਵਿੰਗ ਅੰਮ੍ਰਿਤਸਰ, ਰਜਿੰਦਰ ਭੱਲਾ ਜਾਇੰਟ ਸਕੱਤਰ ਟਰੇਡ ਵਿੰਗ ਅੰਮ੍ਰਿਤਸਰ, ਸਤਪਾਲ ਸੌਖੀ ਫ਼ਾਊਂਡਰ ਮੈਂਬਰ, ਵਰੁਣ ਰਾਣਾ ਜਿਲ੍ਹਾ ਜਾਇੰਟ ਸਕੱਤਰ ਯੂਥ ਵਿੰਗ ਅੰਮ੍ਰਿਤਸਰ, ਜੈ ਕੁਸ਼ ਬੁੱਟਰ ਵਾਰਡ ਪ੍ਰਧਾਨ, ਭੁਪਿੰਦਰ ਸਿੰਘ ਕਾਲਾ ਵਾਰਡ ਪ੍ਰਧਾਨ, ਰਵਿੰਦਰ ਸਿੰਘ ਸੀਨੀਅਰ ਯੂਥ ਆਗੂ, ਰੋਹਿਤ ਜੈਲੀ ਸੀਨੀਅਰ ਯੂਥ ਆਗੂ, ਰਾਹੁਲ ਕੁਮਾਰ ਸੀਨੀਅਰ ਯੂਥ ਆਗੂ, ਚੇਤਨ ਬਾਵਾ ਸੀਨੀਅਰ ਯੂਥ ਆਗੂ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …