Thursday, October 15, 2026

ਐਕਸੀਅਨ ਇੰਜ. ਗੁਰਦੀਪ ਸਿੰਘ ਦਾ ਸਵਾਗਤ

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਗਰਿਡ ਉਸਾਰੀ ਮੰਡਲ ਅੰਮ੍ਰਿਤਸਰ ਪਾਵਰ ਕਲੋਨੀ ਵਿਖੇ ਨਵ-ਨਿਯੁੱਕਤ ਐਕਸੀਅਨ ਇੰਜ. ਗੁਰਦੀਪ ਸਿੰਘ ਦਾ ਸਵਾਗਤ ਕਰਦਿਆਂ ਇੰਜ. ਨਵਜੋਤ ਸਿੰਘ, ਇੰਜ. ਬਲਦੇਵ ਸਿੰਘ, ਇੰਜ. ਕੁਲਜੀਤ ਸਿੰਘ, ਇੰਜ. ਜਰਨੈਲ ਸਿੰਘ ਤੇ ਇੰਜ. ਭੁਪਿੰਦਰ ਸਿੰਘ ਸੰਧੂ ਆਦਿ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …