ਸਮਰਾਲਾ, 17 ਫਰਵਰੀ (ਇੰਦਰਜੀ ਸਿੰਘ ਕੰਗ) – ਸਮਰਾਲਾ ਵਿਧਾਨ ਸਭਾ ਹਲਕੇ ਤੋਂ ਅਜ਼ਾਦ ਉਮੀਦਵਾਰ ਵਜੋਂ ਹੈਲੀਕਾਪਟਰ ‘ਤੇ ਚੋਣ ਲੜ ਰਹੇ ਹਨ।ਅੱਜ ਉਨ੍ਹਾਂ ਨੇ
ਆਪਣੇ ਸਾਥੀਆਂ ਨਾਲ ਦੀਵਾਲਾ, ਚਾਵਾ, ਰੂਪਾ, ਦਾਊਦਪੁਰ, ਗੋਸਲਾਂ, ਬਰਧਾਲਾਂ, ਗਗੜਾ, ਬਗਲੀ ਖੁਰਦ, ਉਟਾਲਾਂ, ਕੋਟਲਾ ਭੜੀ ਅਤੇ ਸੇਹ ਪਿੰਡਾਂ ਦਾ ਦੌਰਾ ਕੀਤਾ।ਉਨਾਂ ਕਿਹਾ ਕਿ ਉਹ 5 ਵਾਰ ਚੋਣ ਲੜੇ ਹਨ, ਪਰ ਇਸ ਵਾਰ ਪਿੰਡਾਂ ਵਿਚੋਂ ਜੋ ਸਨਮਾਨ ਮਿਲ ਰਿਹਾ ਹੈ, ਉਹ ਪਿਛਲੇ 25 ਸਾਲਾਂ ਵਿੱਚ ਹੀਂ ਮਿਲਿਆ। ਜਿਸ ਦ ਕਾਰਣ ਸਪੱਸ਼ਟ ਹੈ ਕਿ ਉਨਾਂ ਨੇ ਸਮਰਾਲਾ ਹਲਕੇ ਲਈ ਕੰਮ ਕੀਤਾ ਹੈ।ਇਸ ਲਈ ਉਮੀਦ ਹੈ ਕਿ ਸਮਰਾਲਾ ਹਲਕੇ ਦੇ ਲੋਕ ਉਨਾਂ ਨੂੰ ਪਹਿਲਾਂ ਨਾਲੋਂ ਵੱਧ ਲੀਡ ਨਾਲ ਜਿਤਾਉਣਗੇ ਤੇ ਇਸ ਵਾਰ ਸਮਰਾਲਾ ਦੀ ਸੀਟ ਅਜ਼ਾਦ ਉਮੀਦਵਾਰ ਦੇ ਹਿੱਸੇ ਆਵੇਗੀ।ਉਨ੍ਹਾਂ ਦੀ ਟੀਮ ਵਿੱਚ ਕਰਨਵੀਰ ਸਿੰਘ ਢਿੱਲੋਂ ਪ੍ਰਧਾਨ ਨਗਰ ਕੌਂਸਲ ਸਮਰਾਲਾ, ਅਜਮੇਰ ਸਿੰਘ ਨਾਗਰਾ, ਨਵਰੀਤ ਸਿੰਘ, ਜਗਮੀਤ ਸਿੰਘ ਢੰਡੇ, ਨਵਪ੍ਰੀਤ ਸਿੰਘ, ਬਿੱਟੂ ਸਲਾਣਾ, ਹਰਦੀਪ ਮਾਨ, ਸੁੱਖਾ ਢਿੱਲੋਂ, ਸੋਨੀ ਗਗੜਾ, ਡਾ. ਰਣਜੋਧ ਸਿੰਘ ਗਗੜਾ, ਦਿਲਮਨ ਸਿੰਘ ਗਗੜਾ, ਸੋਨੂੰ ਦਹਿੜੂ, ਲਾਲੀ ਪਹਿਲਵਾਨ, ਮੇਜਰ ਗਗੜਾ, ਸੋਨੀ ਸੱਦੀ, ਸਮਸ਼ੇਰ ਸਿੰਘ ਰਿਟਾ: ਇੰਸਪੈਕਟਰ, ਲੈਕ: ਬਿਹਾਰੀ ਲਾਲ ਸੱਦੀ, ਸਰਬਜੀਤ ਸਿੰਘ ਗੋਗਾ, ਦਵਿੰਦਰ ਸਿੰਘ ਉਟਾਲ, ਗੁਰਜੀਤ ਸਿੰਘ ਉਟਾਲ, ਗੋਲਡੀ ਜੈਲਦਾਰ, ਰਣਧੀਰ ਸਿੰਘ ਉਟਾਲ, ਜਰਨੈਲ ਸਿੰਘ ਉਟਾਲ, ਉਜਾਗਰ ਸਿੰਘ ਉਟਾਲ, ਕਰਮਜੀਤ ਸਿੰਘ ਉਟਾਲ, ਦਲਜੀਤ ਕੁਮਾਰ ਸੱਦੀ, ਗੋਬਿੰਦ ਉਟਾਲ, ਸ਼ਿਵ ਕੁਮਾਰ ਕਰਿਆਨਾ ਸਟੋਰ ਆਦਿ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media