ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ) – ਸਬ ਡਵੀਜ਼ਨ ਸੁਲਤਾਨਵਿੰਡ ਦੇ ਐਸ.ਡੀ.ਓ ਸੁਮਿਤ ਸੈਣੀ ਨੇ ਦੱਸਿਆ ਹੈ ਕਿ 11 ਅਪ੍ਰੈਲ ਸੋਮਵਾਰ ਨੂੰ ਸਵੇਰੇ 10.00
ਵਜੇ ਤੋਂ ਸ਼ਾਮ 4.00 ਵਜੇ ਤੱਕ ਜਰੂਰੀ ਮੁਰੰਮਤ ਦੌਰਾਨ 11 ਕੇ.ਵੀ ਫੀਡਰ ਮਕਬੂਲਪੁਰਾ, ਸਰਵਰਪੁਰਾ, ਚਾਟੀਵਿੰਡ ਨੰਬਰ ਇੱਕ ਦੇ ਅਧੀਨ ਆਉਂਦੇ ਇਲਾਕੇ ਸ੍ਰੀ ਗੁਰੂ ਤੇਗ ਬਹਾਦਰ ਨਗਰ, ਟਾਹਲੀ ਵਾਲ਼ਾ ਚੌਕ, ਗੁਰੂ ਰਾਮ ਦਾਸ ਨਗਰ, ਉਤਮ ਨਗਰ ਹਬੀਬਪੁਰਾ, ਕੋਟ ਆਤਮਾ ਰਾਮ, ਕੋਟ ਕਰਨੈਲ ਸਿੰਘ ਦੀ ਬਿਜਲੀ ਬੰਦ ਰਹੇਗੀ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media