ਸੰਗਰੂਰ, 15 ਅਪਰੈਲ (ਜਗਸੀਰ ਲੌਂਗੋਵਾਲ) – ਡਾ. ਅੰਬੇਡਕਰ ਸਭਾ ਪੰਜਾਬ (ਰਜਿ. 460) ਸੁਨਾਮ ਊਧਮ ਸਿੰਘ ਵਾਲਾ ਵਲੋਂ ਸੂਬਾ ਪ੍ਰਧਾਨ ਹਰਜੱਸ ਸਿੰਘ
ਖਡਿਆਲ ਦੀ ਅਗਵਾਈ ‘ਚ ਡਾ. ਭੀਮ ਰਾਓ ਅੰਬੇਡਕਰ ਦਾ 131ਵਾਂ ਜਨਮ ਦਿਵਸ ਮਨਾਇਆ ਗਿਆ।ਕਈ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਹਾਜ਼ਰੀਆਂ ਲਵਾ ਕੇ ਬਾਬਾ ਸਾਹਿਬ ਜੀ ਦੇ ਜੀਵਨ ‘ਤੇ ਚਾਨਣਾ ਪਾਇਆ।
ਇਸ ਮੌਕੇ ਰਵਿੰਦਰ ਸਿੰਘ ਚੀਮਾ, ਵਿਨਰਜੀਤ ਸਿੰਘ ਗੋਲਡੀ, ਮਾਸਟਰ ਦਲਜੀਤ ਸਿੰਘ, ਚੰਦ ਸਿੰਘ ਚੱਠਾ, ਮਨੀ ਸਰਾਓ (ਪੀ.ਏ ਅਮਨ ਅਰੋੜਾ), ਹਰਬੰਸ ਸਿੰਘ ਸਰਪੰਚ ਭਰੂਰ, ਇੰਦਰਜੀਤ ਸਿੰਘ ਰਮੀ, ਕੁਲਵੰਤ ਸਿੰਘ ਨੰਬਰਦਾਰ, ਰਵਿੰਦਰ ਸਿੰਘ ਪੱਪਨ, ਬਲਵਿੰਦਰ ਸਿੰਘ ਜਿਲ੍ਹੇਦਾਰ, ਗੁਰਮੇਲ ਸਿੰਘ ਪ੍ਰਿੰਸੀਪਲ, ਜਸਵੀਰ ਸਿੰਘ ਸਰਪੰਚ, ਬਾਗ ਸਿੰਘ, ਕਾਕਾ ਸਿੰਘ ਮਾਸਟਰ, ਦੇਸਰਾਜ ਸੇਖਣ, ਅਮਰਜੀਤ ਸਿੰਘ ਥਾਣੇਦਾਰ, ਗੁਰਤੇਜ ਸਿੰਘ ਟਿੱਬੀ, ਸੋਹਣ ਸਿੰਘ ਟਿੱਬੀ, ਮੇਲਾ ਸਿੰਘ ਚੈਅਰਮੈਨ, ਹਰਜੱਸ ਸਿੰਘ ਸਰਪੰਚ ਟਿੱਬੀ, ਗੁਰਤੇਜ ਸਿੰਘ, ਗੁਰਜੰਟ ਸਿੰਘ ਚੋਟੀਆ ਸਰਪੰਚ, ਮਨੀਸ਼ ਮਠਾੜੂ, ਦੇਸੂ ਸਿੰਘ ਪ੍ਰਧਾਨ, ਦਰਸ਼ਨ ਸਿੰਘ ਅੜਕਵਾਸ, ਨਸੀਬ ਸਿੰਘ, ਸਤਵਿੰਦਰ ਸਿੰਘ ਸਰਪੰਚ ਬਿਗੜਵਾਲ, ਬੁੱਧ ਰਾਮ, ਸਤਨਾਮ ਸਿੰਘ ਸਰਪੰਚ, ਭਾਨ ਸਿੰਘ, ਤਰਸੇਮ ਸਿੰਘ, ਕਾਲਾ, ਰਾਜੂ ਸਿੰਘ ਭਰੂਰ, ਸਾਕਾ ਗਿੱਲ, ਹਰਦੀਪ ਸਿੰਘ ਭਰੂਰ, ਸੰਸਾਰ ਸਿੰਘ ਭਰੂਰ, ਦੀਪਾ ਸਿੰਘ ਬਿਸ਼ਨਪੁਰ, ਲੱਖੀ ਸਿੰਘ, ਜਰਨੈਲ ਸਿੰਘ ਭਰੂਰ, ਮਾਸਟਰ ਕੇਹਰ ਸਿੰਘ, ਮਿਲਖਾ ਸਿੰਘ ਸੰਨੇਹੀ, ਜੰਗੀਰ ਸਿੰਘ ਰਤਨ, ਬਲਵੀਰ ਸਿੰਘ ਭਰੂਰ ਅਤੇ ਭੋਲਾ ਸਿੰਘ ਹਾਜ਼ਰ ਸਨ। ਸੰਗਰਾਮੀ ਕਲਾ ਕੇਂਦਰ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media