ਕਪੂਰਥਲਾ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਦੇ ਕਾਂਜਲੀ ਵੈਟਲੈਂਡ ਵਿਖੇ ਲੱਗੇ ਵਿਸਾਖੀ ਮੇਲੇ ਦੌਰਾਨ ਕੱਢੇ ਲੱਕੀ ਕੂਪਨ ਡਰਾਅ ਦੇ ਕੂਪਨ ਨੰਬਰ
6785 ਦਾ ਪਹਿਲਾ ਇਨਾਮ ਸਕੂਟਰੀ ਨਿਕਲਿਆ ਹੈ।ਲੱਕੀ ਡਰਾਅ ਕੱਢਣ ਦੀ ਰਸਮ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅਦਾ ਕੀਤੀ।ਮਿਲੀ ਜਾਣਕਾਰੀ ਅਨੁਸਾਰ ਦੂਜਾ ਇਨਾਮ ਏ.ਸੀ ਕੂਪਨ ਨੰਬਰ 8413 ਦਾ ਨਿਕਲਿਆ ਜਦਕਿ ਤੀਜਾ ਇਨਾਮ ਐਲ.ਈ.ਡੀ ਕੂਪਨ ਨੰਬਰ 3904 ਦਾ ਨਿਕਲਿਆ।ਬਾਕੀ ਇਨਾਮਾਂ ਵਿੱਚ ਕੂਲਰ ਕੂਪਨ ਨੰਬਰ 9784 ਤੇ 6184 ਦਾ ਨਿਕਲਿਆ।ਮਾਈਕਰੋਵੇਵ ਕੂਪਨ ਨੰਬਰ 3915 ਅਤੇ 4109, ਜਦਕਿ ਮੋਬਾਈਲ ਕੂਪਨ ਨੰਬਰ 7084 ਅਤੇ 9733 ਦਾ ਨਿਕਲਿਆ।ਪ੍ਰੈਸ਼ਰ ਕੂਕਰ ਕੂਪਨ ਨੰਬਰ 4073, 736, 6557, 9068 ਅਤੇ 7096 ਦੇ ਨਿਕਲੇ।ਇਸ ਤੋਂ ਇਲਾਵਾ ਡਿਨਰ ਸੈਟ ਕੂਪਨ ਨੰਬਰ 7094 ਅਤੇ 7826 ਦੇ ਨਿਕਲੇ।ਸਰਕਾਰੀ ਬੁਲਾਰੇ ਨੇ ਕਿਹਾ ਹੇ ਕਿ ਜਿਨਾਂ ਦੇ ਇਨਾਮ ਨਿਕਲੇ ਹਨ ਉਹ ਕੂਪਨ ਦਿਖਾ ਕੇ ਰੈਡ ਕਰਾਸ ਦਫਤਰ ਕਪੂਰਥਲਾ ਤੋਂ ਆਪਣਾ ਇਨਾਮ ਪ੍ਰਾਪਤ ਕਰ ਸਕਦੇ ਹਨ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media