Friday, February 27, 2026

ਹਰਜਿੰਦਰ ਕੌਰ ਚੱਬੇਵਾਲ ਬਣੇ ਜਵਾਹਰ ਬਾਲ ਮੰਚ ਦੇ ਸੂਬਾ ਕੋਆਰਡੀਨੇਟਰ

ਸੰਗਰੂਰ, 26 ਅਪ੍ਰੈਲ (ਜਗਸੀਰ ਲੌਂਗੋਵਾਲ) – ਸਰਪੰਚ ਹਰਜਿੰਦਰ ਕੌਰ ਚੱਬੇਵਾਲ ਸੂਬਾ ਵਾਇਸ ਪ੍ਰਧਾਨ ਪੰਜਾਬ ਯੂਥ ਕਾਂਗਰਸ ਅਤੇ ਵਾਇਸ ਪ੍ਰਧਾਨ ਭਾਰਤੀ ਅੰਬੇਡਕਰ ਮਿਸ਼ਨ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਬਣਾਏ ਨਵੇ ਵਿੰਗ ਜਵਾਹਰ ਬਾਲ ਮੰਚ ਦਾ ਸੂਬਾ ਕੋਆਰਡੀਨੇਟਰ ਨਿਯੁੱਕਤ ਕੀਤਾ ਗਿਆ।ਜਿਸ ਨੂੰ ਲੈ ਕੇ ਪੰਜਾਬ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਹਿਆ ਹੈ।
                     ਇਸੇ ਦੌਰਾਨ ਪੰਜਾਬ ਮਹਿਲਾ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਜਸਵਿੰਦਰ ਕੌਰ ਭੁੱਲਰ ਭਾਦਸੋ, ਜਿਲਾ ਯੂਥ ਕਾਂਗਰਸ ਸੰਗਰੂਰ ਦੇ ਵਾਇਸ ਪ੍ਰਧਾਨ ਅਰਾਧਨਾ ਕਾਂਗੜਾ, ਜਿਲਾ ਜਨਰਲ ਸਕੱਤਰ ਸੁਖਵਿੰਦਰ ਕੌਰ ਧੂਰੀ, ਸੂਬਾ ਜਨਰਲ ਸਕੱਤਰ ਰਾਣੀ ਕੌਰ ਠੀਕਰੀਵਾਲ, ਪਰਮਜੀਤ ਕੌਰ ਟੱਲੇਵਾਲ, ਪੁਸ਼ਪਾ ਰੰਗਾ, ਬੈਬੀ ਕੌਰ, ਸੀਮਾ ਕਲਿਆਣ ਸਾਬਕਾ ਪ੍ਰਧਾਨ ਨਗਰ ਕੌਂਸਲ, ਰਜਿੰਦਰ ਕੌਰ ਪਟਿਆਲਾ, ਪਰਮਜੀਤ ਕੌਰ ਧੌਲਾ, ਸੁਰਿੰਦਰ ਕੋਰ ਬੁਗਰਾ, ਬਲਜੀਤ ਕੌਰ ਅਕੋਈ, ਸਤਪਾਲ ਕੌਰ, ਰਾਜਪਾਲ ਸਿੰਘ ਸਾਰੋ, ਪਰਮਜੀਤ ਸਿੰਘ ਮੋੜਾ, ਸ਼ਾਮ ਸਿੰਘ ਬੰਗਾਵਾਲੀ, ਜਰਨੈਲ ਸਿੰਘ ਸੰਗਤੀਵਾਲਾ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਖੇਤਲਾ (9, ਨੌਏ ਮੈਂਬਰ ਬਲਾਕ ਸੰਮਤੀ) ਹਰਵਿੰਦਰ ਕੌਰ ਕੌਸਲਰ, ਦਰਸ਼ਨ ਸਿੰਘ ਕੌਸਲਰ, ਨਛੱਤਰ ਸਿੰਘ ਕੌਸਲਰ, ਗੁਰਪ੍ਰੀਤ ਸਿੰਘ ਕੌਸਲਰ, ਸ਼ਾਲੂ ਭੱਟੀ ਕੌਸਲਰ, ਕ੍ਰਿਸ਼ਨ ਕੌਸਲਰ, ਅਜੇ ਕੁਮਾਰ ਕੌਸਲਰ, ਅਵਤਾਰ ਸਿੰਘ ਸਰਪੰਚ, ਜਰਨੈਲ ਸਿੰਘ ਸਰਪੰਚ, ਸੋਨੀ ਸਰਪੰਚ, ਨਿਰਮਲ ਸਿੰਘ ਸਰਪੰਚ, ਪਰਮਜੀਤ ਸਿੰਘ ਸਰਪੰਚ, ਨਿਰਭੈ ਸਿੰਘ ਸਰਪੰਚ, ਰਣਜੀਤ ਸਿੰਘ ਸਰਪੰਚ, ਤਰਸੇਮ ਸਿੰਘ ਸਰਪੰਚ, ਗੁਰਦੀਪ ਸਿੰਘ ਸਰਪੰਚ, ਸਾਜਨ ਕਾਂਗੜਾ ਪ੍ਰਧਾਨ ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ, ਕ੍ਰਿਸ਼ਨ ਸਿੰਘ ਸੰਗੇੜਾ, ਬਲਦੇਵ ਸਿੰਘ ਭੁੱਚਰ, ਕਮਲਜੀਤ ਸਿੰਘ, ਬਲਰਾਜ ਸਿੰਘ ਗਿੱਲ, ਇੰਦਰਜੀਤ ਸਿੰਘ, ਰਾਜੀਵ ਜਿੰਦਲ, ਰਾਜੇਸ਼ ਲੋਟ, ਸੁਨੀਲ ਕੁਮਾਰ, ਸ਼ਸ਼ੀ ਚਾਵਰੀਆ, ਰੂਪ ਸਿੰਘ ਧਾਲੀਵਾਲ ਪ੍ਰਧਾਨ, ਜਗਸੀਰ ਸਿੰਘ ਨਦਾਮਪੁਰ, ਰਾਣਾ, ਜਗਸੀਰ ਸਿੰਘ, ਸੰਜੇ ਕੁਮਾਰ ਆਦਿ ਨੇ ਹਰਜਿੰਦਰ ਕੌਰ ਚੱਬੇਵਾਲ ਦੀ ਨਿਯੁੱਕਤੀ ਨੂੰ ਲੈ ਕਿ ਜਗਾ ਜਗਾ ਲੱਡੂ ਵੰਡ ਕੇ ਅਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ।ਉਨਾਂ ਕਿਹਾ ਕਿ ਸਰਪੰਚ ਹਰਜਿੰਦਰ ਕੌਰ ਚੱਬੇਵਾਲ ਅਣਥੱਕ ਤੇ ਮੇਹਨਤੀ ਮਹਿਲਾ ਆਗੂ ਹਨ।ਉਹ ਅਪਣੀ ਮੇਹਨਤ ਨਾਲ ਪਾਰਟੀ ਨੂੰ ਹੋਰ ਵੀ ਮਜ਼ਬੂਤ ਕਰਨਗੇ।ਉਹਨਾਂ ਇਸ ਨਿਯੁੱਕਤੀ ਲਈ ਸ਼੍ਰੀਮਤੀ ਸੋਨੀਆ ਗਾਂਧੀ, ਹਰੀਸ਼ ਚੌਧਰੀ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਯੂਥ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕੀਤਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …