ਸੰਗਰੂਰ, 22 ਮਈ (ਜਗਸੀਰ ਲੌਂਗੋਵਾਲ) – ਅੱਤ ਦੀ ਪੈ ਰਹੀ ਗਰਮੀ ਕਾਰਨ ਲੌਂਗੋਵਾਲ ਦੇ ਮੇਨ ਬਜ਼ਾਰ ਵਿਖੇ ਅੱਜ ਨੰਨ੍ਹੇ ਮੁੰਨੇ ਬੱਚਿਆਂ ਨੇ ਠੰਢੇ ਮਿੱਠੇ ਦੁੱਧ ਦੀ ਛਬੀਲ
ਲਗਾਈ।ਇਸ ਮੌਕੇ ਕਾਂਗਰਸ ਦੇ ਨੌਜਵਾਨ ਆਗੂ ਬਬਲੂ ਸਿੰਗਲਾ, ਮੋਗਲੀ, ਨੰਨੂ, ਸੀਰਤ, ਪੀਹੂ, ਸਾਹਿਲ, ਨਿੰਮੀ, ਮੱਟੂ, ਗੁੱਗੂ, ਕ੍ਰਿਸ਼ਨਾ, ਯੁਵੀ, ਪੰਕੀ, ਸਾਨੂੰ ਤੇ ਹਰਸ਼ਿਵ ਹਾਜ਼ਰ ਸਨ।
Check Also
ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰ ਤੇ ਸ਼਼੍ਰੋਮਣੀ ਕਵੀ ਹੁੰਦਲ ਨੂੰ ਸਮਰਪਿਤ ਪੰਜਾਬੀ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ
ਅੰਮ੍ਰਿਤਸਰ, 31 ਅਕਤੂਬਰ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਮੰਚ-ਰੰਗਮੰਚ ਅੰਮ੍ਰਿਤਸਰ ਦੇ …
Punjab Post Daily Online Newspaper & Print Media