ਅੰਮ੍ਰਿਤਸਰ, 16 ਜਨਵਰੀ (ਸੁਖਬੀਰ ਸਿੰਘ) – ਸਥਾਨਕ ਸੁਲਤਾਨਵਿੰਡ ਲਿੰਕ ਰੋਡ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀ. ਸੈਕੰ. ਪਬਲਿਕ ਸਕੂਲ ਵਿਖੇ ਪੰਜਾਬੀ ਵਿਸ਼ੇ
ਦੇ ਅਧਿਆਪਕ ਤੇਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਨਾਂ ਨੂੰ 13 ਜਨਵਰੀ ਨੂੰ ਵੀਵੋ ਕੰਪਨੀ ਦਾ ਨਵਾਂ ਮੋਬਾਈਲ ਮਿਲਿਆ ਸੀ। ਜੋ ਉਨਾਂ ਨੇ 15 ਜਨਵਰੀ ਨੂੰ ਬਿਲ ਵੇਖ ਕੇ ਉੁਸ ਦੇ ਸਹੀ ਮਾਲਕ ਵਾਸੀ ਪਿੰਡ ਮਾਹਲ ਤੱਕ ਪਹੁੰਚਾ ਦਿੱਤਾ ਤਾਂ ਮਨਪ੍ਰੀਤ ਸਿੰਘ ਨੇ ਮੋਬਾਇਲ ਮੁੜ ਪ੍ਰਾਪਤ ਕਰ ਕੇ ਸ਼ੁਕਰੀਆ ਅਦਾ ਕੀਤਾ। ਇਸੇ ਦੌਰਾਨ ਤਜਿੰਦਰ ਸਿੰਘ ਵਿਰਦੀ ਦੀ ਇਸ ਇਮਾਨਦਾਰੀ ਦੀ ਇਲਾਕੇ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ।
Check Also
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ
ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …
Punjab Post Daily Online Newspaper & Print Media