ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਨਗਰ ਨਿਗਮ ਵਾਰਡ ਨੰਬਰ 66 ਦੇ ਇਲਾਕੇ ਪਿੰਡ ਫਤਾਹਪੁਰ ਵਿਖੇ ਬਾਬਾ ਫ਼ੈਜ਼ ਸ਼ਾਹ ਦੀ ਯਾਦ ਵਿੱਚ ਲੜਕੀਆਂ ਦਾ
ਕਬੱਡੀ ਕੱਪ ਕਰਵਾਇਆ ਗਿਆ।ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਅਜੇ ਗੁਪਤਾ, ਬਲਾਕ ਇੰਚਾਰਜ ਸੰਨੀ ਸਹੋਤਾ, ਨੋਨੀ ਪ੍ਰਧਾਨ, ਬਿੱਟੂ ਬੋਰਾਂ ਵਾਲਾ, ਟਿੰਕੂ, ਸੁਰਜੀਤ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।11 ਮਂੈਬਰੀ ਪ੍ਰਬੰਧਕੀ ਕਮੇਟੀ ਦੇ ਜਸਬੀਰ ਸਿੰਘ ਜੱਸਾ, ਜੱਜ, ਸੁਖਦੇਵ ਸਿੰਘ ਸੁੱਖਾ, ਰਿੰਪਾ, ਬਿਸ਼ਨਾ, ਜਨਕ ਰਾਜ, ਕਸ਼ਮੀਰ ਸਿੰਘ, ਗੁਰਦੇਵ ਸਿੰਘ, ਬਲਵੰਤ ਸਿੰਘ, ਕਰਤਾਰ ਸਿੰਘ, ਅੰਗਰੇਜ਼ ਸਿੰਘ ਲਾਡੀ ਅਤੇ ਆਮ ਆਦਮੀ ਪਾਰਟੀ ਦੀ ਟੀਮ ਮੌਜ਼ੂਦ ਰਹੀ।ਜੇਤੂ ਟੀਮ ਨੂੰ ਸਹੋਤਾ ਵਲੋਂ ਇਨਾਮ ਵੀ ਦਿੱਤੇ ਗਏ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media