ਅੰਮ੍ਰਿਤਸਰ, 18 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਮਈ 2023 ਸੈਸ਼ਨ ਦੇ ਬੈਚਲਰ ਆਫ਼ ਵੋਕੇਸ਼ਨ (ਫੈਸ਼ਨ
ਡਿਜ਼ਾਈਨਿੰਗ) ਸਮੈਸਟਰ- ੜੀ, ਸ਼ਾਸਤਰੀ (ਬੈਚਲਰਜ਼), ਸਮੈਸਟਰ-ੀੜ, ਐਮ.ਏ ਡਾਂਸ ਸਮੈਸਟਰ-2, ਬੈਚਲਰ ਆਫ਼ ਵੋਕੇਸ਼ਨ (ਪ੍ਰੋਡਕਟ ਡਿਜ਼ਾਈਨ ਮੈਨੇਜਮੈਂਟ ਅਤੇ ਐਂਟਰਪ੍ਰੀਨਿਉਰਸ਼ਿਪ), ਸਮੈਸਟਰ-ੀੜ, ਬੈਚਲਰ ਆਫ਼ ਵੋਕੇਸ਼ਨ (ਪ੍ਰੋਡਕਟ ਡਿਜ਼ਾਈਨ ਮੈਨੇਜਮੈਂਟ ਅਤੇ ਐਂਟਰਪ੍ਰੀਨਿਉਰਸ਼ਿਪ), ਸਮੈਸਟਰ-ੜੀ, ਬੈਚਲਰ ਆਫ਼ ਵੋਕੇਸ਼ਨ (ਪ੍ਰਿੰਟਿੰਗ ਟੈਕਨਾਲੋਜੀ), ਸਮੈਸਟਰ-2, ਡਿਪਲੋਮਾ ਕੋਰਸ ਕੰਪਿਊਟਰ ਐਪਲੀਕੇਸ਼ਨ (ਪੂਰਾ ਸਮਾਂ), ਸਮੈਸਟਰ-2, ਮਾਸਟਰਜ਼ ਇਨ ਟੂਰਿਜ਼ਮ ਮੈਨੇਜਮੈਂਟ ਸਮੈਸਟਰ-2, ਮਾਸਟਰਜ਼ ਇਨ ਟੂਰਿਜ਼ਮ ਮੈਨੇਜਮੈਂਟ ਸਮੈਸਟਰ-4, ਐੱਮ.ਏ. ਸੋਸ਼ਿਅੋਲਜੀ ਸਮੈਸਟਰ-4, ਐੱਮ.ਏ. ਸੰਸਕ੍ਰਿਤ ਸਮੈਸਟਰ-2, ਐਮ.ਏ ਸੰਸਕ੍ਰਿਤ ਸਮੈਸਟਰ-4, ਐੱਮ.ਏ ਹਿੰਦੀ ਸਮੈਸਟਰ-2, ਐਮ.ਐਸ.ਸੀ ਇੰਟਰਨੈਟ ਸਟੱਡੀਜ਼ ਸਮੈਸਟਰ-ੀੜ, ਐਮ.ਏ ਪਬਲਿਕ ਐਡਮਿਨਿਸਟਰੇਸ਼ਨ ਸਮੈਸਟਰ-ੀੀ, ਐਮ.ਏ ਪਬਲਿਕ ਐਡਮਿਨਿਸਟਰੇਸ਼ਨ ਸਮੈਸਟਰ-ੀੜ, ਐਮ.ਏ ਫਾਈਨ ਆਰਟਸ ਸਮੈਸਟਰ-ੀੀ, ਬੈਚਲਰ ਆਫ ਵੋਕੇਸ਼ਨ (ਸਾਊਂਡ ਟੈਕਨਾਲੋਜੀ), ਸਮੈਸਟਰ-ੀੀ, ਬੈਚਲਰ ਆਫ ਵੋਕੇਸ਼ਨ (ਕਾਸਮੈਟੋਲੋਜੀ ਅਤੇ ਵੈਲਨੈਸ), ਸਮੈਸਟਰ-ੜੀ, ਬੈਚਲਰ ਆਫ ਵੋਕੇਸ਼ਨ (ਕਾਸਮੈਟੋਲੋਜੀ ਐਂਡ ਵੈਲਨੈੱਸ), ਸੇਮੇਸਟਰ-ੀੜ ਬੀ.ਕਾਮ. ਐਲ.ਐਲ.ਬੀ (ਪੰਜ ਸਾਲਾ ਏਕੀਕ੍ਰਿਤ ਕੋਰਸ), ਸਮੈਸਟਰ-ਯ, ਬੀ.ਏ ਲ਼ਲ਼.ਭ (ਪੰਜ ਸਾਲ ਇੰਟੀਗ੍ਰੇਟਿਡ ਕੋਰਸ), ਸਮੈਸਟਰ-ਯ, ਬੈਚਲਰ ਆਫ ਵੋਕੇਸ਼ਨ (ਰੈਫ੍ਰਿਜਰੇਸ਼ਨ ਅਤੇ ਏਅਰ ਕੰਡੀਸ਼ਨਿੰਗ), ਸਮੈਸਟਰ-ੜੀ, ਬੈਚਲਰ ਆਫ ਵੋਕੇਸ਼ਨ (ਰਿਟੇਲ ਮੈਨੇਜਮੈਂਟ), ਸਮੈਸਟਰ-ੜੀ, ਬੈਚਲਰ ਆਫ ਵੋਕੇਸ਼ਨ (ਰਿਟੇਲ ਮੈਨੇਜਮੈਂਟ), ਸਮੈਸਟਰ-ੀੀ, ਬੈਚਲਰ ਆਫ ਵੋਕੇਸ਼ਨ (ਡੇਟਾ ਸਾਇੰਸ), ਸਮੈਸਟਰ-ੀੜ, ਬੈਚਲਰ ਆਫ ਵੋਕੇਸ਼ਨ ਵੈਬ ਡਿਜ਼ਾਈਨਿੰਗ ਐਂਡ ਡਿਵੈਲਪਮੈਂਟ (ਆਈ. ਟੀ.), ਸਮੈਸਟਰ-ੀੀ, ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ, ਸਮੈਸਟਰ-ੜੀ, ਬੀ. ਐਸ.ਸੀ (ਫੈਸ਼ਨ ਡਿਜ਼ਾਈਨਿੰਗ), ਸਮੈਸਟਰ-ੜੀ, ਐਮ.ਏ ਮਿਊਜ਼ਿਕ ਇੰਸਟੁਮੈਂਟਲ ਸਮੈਸਟਰ-2, ਮਾਸਟਰ ਇਨ ਫਾਈਨ ਆਰਟਸ (ਅਪਲਾਈਡ ਆਰਟ), ਸਮੈਸਟਰ-2, ਮਾਸਟਰ ਇਨ ਫਾਈਨ ਆਰਟਸ (ਐਪਲਾਈਡ ਆਰਟ), ਸਮੈਸਟਰ-ੀੜ, ਬੈਚਲਰ ਆਫ਼ ਵੋਕੇਸ਼ਨ (ਐਨੀਮੇਸ਼ਨ), ਸੈਸ਼ਨ -ੜੀ, ਸ਼ਾਸਤਰੀ (ਬੈਚਲਰ), ਸਮੈਸਟਰ-ੜੀ, ਸਾਹਿਤਾਚਾਰੀਆ (ਮਾਸਟਰਜ਼), ਸਮੈਸਟਰ-ੀੀ, ਸਾਹਿਤਾਚਾਰੀਆ (ਮਾਸਟਰਜ਼), ਸਮੈਸਟਰ-ੀੜ, ਬੈਚਲਰ ਆਫ ਵੋਕੇਸ਼ਨ ਵੈੱਬ ਡਿਜ਼ਾਈਨਿੰਗ ਐਂਡ ਡਿਵੈਲਪਮੈਂਟ (ੀਠ), ਸਮੈਸਟਰ-ੜੀ, ਭ.ਛੋਮ., ਸਮੈਸਟਰ-ੜੀ, ਭ.ਭ.ਅ., ਸਮੈਸਟਰ-ੜੀ, ਸਰਟੀਫਿਕੇਟ ਕੋਰਸ ਇਨ ਅਰਬੀ (ਪਾਰਟ ਟਾਈਮ), ਸਮੈਸਟਰ-2, ਸਰਟੀਫਿਕੇਟ ਕੋਰਸ ਇਨ ਪਰਸੀਅਨ (ਪਾਰਟ ਟਾਈਮ) ਸਮੈਸਟਰ-2, ਦੇ ਨਤੀਜੇ ਘੋਸ਼ਿਤ ਕੀਤੇ ਗਏ ਹਨ।ਪ੍ਰੋ: ਪਲਵਿੰਦਰ ਸਿੰਘ, ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਨੇ ਦੱਸਿਆ ਕਿ ਨਤੀਜੇ ਯੂਨੀਵਰਸਿਟੀ ਦੀ ਵੈੱਬਸਾਈਟ www.gndu.ac.in `ਤੇ ਉਪਲੱਬਧ ਹੋਣਗੇ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media