ਅੰਮ੍ਰਿਤਸਰ, 16 ਅਕਤੂਬਰ (ਸੁਖਬੀਰ ਸਿੰਘ) – ਸਿਟੀ ਸਰਕਲ ਪੀ.ਐਸ.ਪੀ.ਸੀ.ਐਲ ਉਦਯੋਗਿਕ ਮੰਡਲ ਦਫਤਰ ਵਿਖੇ ਜਗਦੀਪ ਸਿੰਘ ਵਲੋਂ ਅਸਿਸਟੈਂਟ ਅਕਾਊਂਟ ਅਫ਼ਸਰ ਵਜੋਂ ਅਹੁੱਦਾ ਸੰਭਾਲਣ ਮੋਕੇ ਹਾਜ਼ਰ ਪ੍ਰਧਾਨ ਮਦਨ ਲਾਲ ਸ਼ਰਮਾ, ਦਿਲਬਾਗ ਰਾਏ ਸਮਾਜ ਸੇਵਕ, ਦਵਿੰਦਰ ਸਿੰਘ ਬਗਾ ਪ੍ਰਧਾਨ, ਦੇਵ ਆਨੰਦ ਬੰਟੀ, ਸੁਖਦੇਵ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬੱਲ, ਹਰਮੀਤ ਸਿੰਘ ਆਰ.ਏ, ਕਵਲਜੀਤ ਸਿੰਘ, ਗੁਰਪ੍ਰੀਤ ਸਿੰਘ ਜੱਸਲ ਅਤੇ ਤੇਜਿੰਦਰ ਸਿੰਘ ਆਦਿ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media