Friday, September 25, 2026

ਸੰਗਰੂਰ ਟੈਕਸ ਬਾਰ ਐਸੋਸੀਏਸ਼ਨ ਦੇ ਐਡਵੋਕੇਟ ਸੁਰੇਸ਼ ਜੈਨ ਪ੍ਰਧਾਨ ਤੇ ਮਨੀਸ਼ ਬਾਂਸਲ ਜਨਰਲ ਸਕੱਤਰ ਬਣੇ

ਸੰਗਰੂਰ, 19 ਦਸੰਬਰ (ਜਗਸੀਰ ਲੌਂਗੋਵਾਲ) – ਸੰਗਰੂਰ ਟੈਕਸ ਬਾਰ ਐਸੋਸੀਏਸ਼ਨ ਦੀ ਸਲਾਨਾ ਚੋਣ ਮਨਮਨੋਹਰ ਗੁਪਤਾ ਐਡਵੋਕੇਟ ਰਿਟਰਨਿੰਗ ਅਫਸਰ ਦੀ ਦੇਖ-ਰੇਖ ਹੇਠ ਹੋਈ।ਇਸ ਸਮੇਂ ਹਾਜ਼ਰ ਵਕੀਲਾਂ ਨੇ ਸਰਬਸੰਮਤੀ ਨਾਲ ਸੁਰੇਸ਼ ਜੈਨ ਨੂੰ ਪ੍ਰਧਾਨ, ਮਨੀਸ਼ ਬਾਂਸਲ ਜਨਰਲ ਸਕੱਤਰ, ਗੌਰਵ ਗੁਪਤਾ ਮੀਤ ਪ੍ਰਧਾਨ, ਸਚਿਨ ਗਰਗ ਖਜ਼ਾਨਚੀ, ਮੰਗਤ ਬਾਂਸਲ ਜੁਆਇੰਟ ਸਕੱਤਰ ਚੁਣੇ ਗਏ।ਬਾਂਸਲ’ਜ ਗਰੁੱਪ ਸੂਲਰ ਘਰਾਟ ਦੇ ਐਮ.ਡੀ ਸੰਜੀਵ ਬਾਂਸਲ ਨੇ ਨਵੀਂ ਕਾਰਜ਼ਕਾਰਨੀ ਨੂੰ ਵਧਾਈ ਦਿੱਤੀ।ਇਸ ਮੋਕੇ ਐਡਵੋਕੇਟ ਅਸ਼ੋਕ ਬਾਂਸਲ, ਯੋਗੇਸ਼ਸ ਅਗਰਵਾਲ, ਪ੍ਰਦੀਪ ਬਾਂਸਲ, ਚਰਨਜੀਤ ਸ਼ਰਮਾ, ਮਨੋਜ ਸਕਸੈਨਾ, ਕਮਲ ਆਨੰਦ, ਰਮਨ ਅਗਰਵਾਲ, ਮਹੇਸ਼ ਕੁਮਾਰ, ਕੇਸ਼ਵ ਜੈਨ, ਅਖਿਲ ਬਾਂਸਲ ਆਦਿ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …