Saturday, October 24, 2026

ਮਾਘੀ ਦੇ ਦਿਹਾੜੇ ਬੱਚਿਆਂ ਤੇ ਨੌਜਵਾਨਾਂ ਨੇ ਕੀਤੀ ਪਤੰਗਬਾਜ਼ੀ

ਅੰਮ੍ਰਿਤਸਰ, 14 ਜਨਵਰੀ (ਜਗਦੀਪ ਸਿੰਘ) – ਲੋਹੜੀ ਤੋਂ ਬਾਅਦ ਮਾਘੀ ਦੇ ਦਿਹਾੜੇ ਵੀ ਪੰਜਾਬ ਵਿੱਚ ਪਤੰਗਬਾਜ਼ੀ ਕੀਤੀ ਜਾਂਦੀ ਹੈ।ਤਸਵੀਰ ਵਿੱਚ ਉਡਾਉਣ ਲਈ ਲਿਆਂਦੀ ਗਈ ਪਤੰਗ ਦਿਖਾਉਂਦਾ ਹੋਇਆ ਛੋਟਾ ਬੱਚਾ ਹਰਗੁਨਪ੍ਰੀਤ ਸਿੰਘ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …