Saturday, September 26, 2026

ਕੁਸ਼ਟ ਰੋਗੀਆਂ ਨੂੰ ਆਪਣੇ ਹੱਥੀਂ ਕੰਬਲ ਵੰਡ ਕੇ ਸੋਨੀ ਪਰਿਵਾਰ ਨੇ ਕੀਤੀ ਨਵੇਂ ਸਾਲ ਦੀ ਸ਼ੁਰੂਆਤ

PPN0201201530

ਅੰਮ੍ਰਿਤਸਰ, 1 ਜਨਵਰੀ (ਰੋਮਿਤ ਸ਼ਰਮਾ) – ਸੋਨੀ ਪਰਿਵਾਰ ਨੇ ਨਵੇਂ ਸਾਲ ਦੀ ਸ਼ੁਰੂਆਤ ਕੁਸ਼ਟ ਆਸ਼ਰਮ ਵਿਖੇ ਕੀਤੀ। ਅਤੇ ਉਥੇ ਕੁਸ਼ਟ ਰੋਗੀਆਂ ਨੂੰ ਆਪਣੇ ਹੱਥੀਂ ਕੰਬਲ ਵੰਡ ਕੇ ਨਵੇਂ ਸਾਲ ਦੀ ਵਧਾਈ ਦਿੱਤੀ। ਆਸ਼ਰਮ ਦੇ ਪ੍ਰਧਾਨ ਕਾਂਸ਼ੀ ਰਾਮ ਨੇ ਦੱਸਿਆ ਕਿ ਵਿਧਾਇਕ ਸ੍ਰੀ ਓਮ ਪ੍ਰਕਾਸ਼ ਸੋਨੀ ਅਤੇ ਵਿਕਾਸ ਸੋਨੀ ਦੀ ਕੁਸ਼ਟ ਆਸ਼ਰਮ ਨੂੰ ਬਹੁਤ ਵੱਡੀ ਦੇਣ ਹੈ। ਉਨ ਾਂਨੇ ਸੋਨੀ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਰਾਘਵ ਸੋਨੀ, ਸ਼ਾਮ ਸੋਨੀ, ਅਸ਼ੋਕ ਸੋਨੀ, ਕਪਿਲ ਚੋਪੜਾ, ਪਰਮਜੀਤ ਸਿੰਘ ਬਤਰਾ, ਸਨਿੀਲ ਕੋਟੀ, ਪਰਮਜੀਤ ਸਿੰਘ ਬਤਰਾ, ਰਵੀ ਕਾਂਤ, ਸਰਨਜੀਤ ਸਿੰਘ ਲਾਟੀ, ਅਸ਼ੋਕ ਸ਼ਾਹੀ, ਰਿੰਕੂ ਬੇਦੀ, ਰੂੜ ਚੰਦ ਮਹਿਤਾ, ਗੁਰਨਾਮ ਸਿੰਘ ਗਾਮਾ ਆਦਿ ਵੀ ਮੌਜੂਦ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply