Sunday, September 27, 2026

ਨਵੇਂ ਸਾਲ ਮੌਕੇ ਡਿੰਪਲ ਚੱਡਾ ਨੇ ਦਿੱਤਾ ਵਾਰਡ ਨੰ. 115 ਨੂੰ ਤੋਹਫਾ

PPN0201201508
ਨਵੀਂ ਦਿੱਲੀ, 2 ਜਨਵਰੀ (ਅੰਮ੍ਰਿਤ ਲਾਲ ਮੰਨਣ) – -ਵਾਰਡ ਨੰ. 115 ਮੇਜਰ ਭੁਪਿੰਦਰ ਸਿੰਘ ਨਗਰ ਵਿਖੇ ਹਲਕੇ ਦੇ ਕੌਂਸਲਰ ਅਤੇ ਸ੍ਰੋਮਣੀ ਯੂਥ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਡਿੰਪਲ ਚੱਡਾ ਵੱਲੋਂ ਸਾਲ 2015 ਦੇ ਪਹਿਲੇ ਹੀ ਦਿਨ ਚਾਰ ਵੱਡੀ ਨਵੀਂ ਸੜਕਾਂ ਦਾ ਮਹੂਰਤ ਕੀਤਾ ਗਿਆ । ਇਸ ਮੌਕੇ ਡਿੰਪਲ ਚੱਡਾ ਨੇ ਕਿਹਾ ਕਿ ਇਲਾਕੇ ਨੂੰ ਸਾਫ ਅਤੇ ਵਧਿਆ ਰਖਣਾ ਮੇਰੀ ਪਹਿਲੀ ਪ੍ਰਾਥਮਿਕਤਾ ਹੈ ਤੇ ਮੈਂ ਇਸ ਨੂੰ ਦ੍ਰਿੜਤਾ ਨਾਲ ਨਿਭਾਵਾਂਗਾ । ਇਸ ਮੌਕੇ ਡਿੰਪਲ ਚੱਡਾ ਦੇ ਨਾਲ ਵਿੱਕੀ ਪ੍ਰਧਾਨ, ਸਤਪਾਲ ਸਿੰਘ ਚੰਨ, ਗਿਆਨ ਸਿੰਘ ਆਦਿ ਮੌਜੂਦ ਸਨ ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply