Friday, September 11, 2026

ਚੌਂਕ ਸੂਦਾਂ ਬਰਤਨ ਬਜ਼ਾਰ ਵਿੱਚੋਂ ਮਿਲਿਆ ਭਰੂਣ

PPN0201201516

ਜਲੰਧਰ, 2 ਜਨਵਰੀ (ਪਨਵਦੀਪ ਸਿੰਘ ਭੰਡਾਲ/ਹਰਦੀਪ ਸਿੰਘ ਦਿਓਲ/ਪਰਮਿੰਦਰ ਸਿੰਘ)- ਸ਼ਹਿਰ ਦੇ ਚੌਂਕ ਸੂਦਾਂ ਬਰਤਨ ਬਜ਼ਾਰ ‘ਚੋਂ ਸ਼ੁੱਕਰਵਾਰ ਦੀ ਸਵੇਰ ਨੂੰ ਕੂੜੇ ਦੇ ਢੇਰ ‘ਚੋਂ ਕੱਪੜੇ ‘ਚ ਲਿਪਟਿਆ ਹੋਇਆ ਬੱਚੇ ਦਾ ਭਰੂਣ ਬਰਾਮਦ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਸਵੇਰ ਦੇ ਸਮੇਂ ਜਦੋਂ ਸਫਾਈ ਕਰਮਚਾਰੀ ਕੂੜਾ ਚੁੱਕਣ ਆਇਆ ਤਾਂ ਬੱਚੇ ਦਾ ਸਿਰ ਉਸ ਨੂੰ ਕੱਪੜੇ ‘ਚੋਂ ਬਾਹਰ ਦਿਖਾਈ ਦਿੱਤਾ।ਇਸ ਤੋਂ ਬਾਅਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।ਮੌਕੇ ‘ਤੇ ਪਹੁੰਚੀ ਪੁਲਸ ਨੇ ਬੱਚੇ ਦਾ ਭਰੂਣ ਸਿਵਲ ਹਸਪਤਾਲ ਜਾਂਚ ਲਈ ਭੇਜ ਦਿੱਤਾ ਹੈ ਅਤੇ ਇਸ ਮਾਮਲੇ ਦੀ ਜਾਂਚ ‘ਚ ਲੱਗ ਗਈ ਹੈ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply