ਅੰਮ੍ਰਿਤਸਰ, 1 ਅਪ੍ਰੈਲ (ਸੁਖਬੀਰ ਸਿੰਘ) - ਈਦ ਉਲ ਫਿਤਰ ਦੇ ਤਿਓਹਾਰ ਮੌਕੇ ਇਮਾਮ ਅਬਦੁਲ ਨੂਰ, ਖੁਰਸ਼ੀਦ ਪਾਕੀਜ਼ਾ ਅਤੇ ਮੁਸਲਿਮ ਭਾਈਚਾਰੇ ਨਾਲ ਈਦ ਮਨਾਉਂਦੇ ਹੋਏ ਰਵਿੰਦਰ ਹੰਸ ਸੂਬਾ ਮੀਤ ਪ੍ਰਧਾਨ ਐਸ.ਸੀ ਵਿੰਗ ਪੰਜਾਬ ਆਮ ਆਦਮੀ ਪਾਰਟੀ।