Monday, June 16, 2025
Breaking News

ਨਗਰ ਨਿਗਮ ਹੁਸ਼ਿਆਰਪੁਰ ਲਈ ਕੁੱਲ 235 ਉਮੀਦਵਾਰਾਂ ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ

PPN1202201510
ਹੁਸ਼ਿਆਰਪੁਰ, 12 ਫਰਵਰੀ (ਸਤਵਿੰਦਰ ਸਿੰਘ)  -ਨਗਰ ਨਿਗਮ ਦੀਆਂ ਹੋਣ ਜਾ ਰਹੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਨਗਰ ਨਿਗਮ ਦੇ 50 ਵਾਰਡਾਂ ਲਈ ਅੱਜ 224 ਉਮੀਦਵਾਰਾਂ ਨੇੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਅੱਜ ਆਖਰੀ ਦਿਨ ਹੋਈਆਂ ਨਾਮਜ਼ਦਗੀਆਂ ਸਮੇਤ 7 ਫਰਵਰੀ ਤੋੋਂ ਅੱਜ 11 ਫਰਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਆਖਰੀ ਮਿਤੀ ਤੱਕ ਕੁੱਲ 235 ਉਮੀਦਵਾਰਾਂ ਵੱਲੋੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਦੇ ਵਾਰਡ ਨੰਬਰ 1 ਵਿੱਚ 5 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ, ਵਾਰਡ ਨੰ: 2 ਵਿੱਚ 3 ਉਮੀਦਵਾਰਾਂ, ਵਾਰਡ ਨੰ: 3 ‘ਚ 5, ਵਾਰਡ ਨੰ: 4 ‘ਚ 4, ਵਾਰਡ ਨੰ: 5’ਚ 5, ਵਾਰਡ 6 ਵਿੱਚ 5, ਵਾਰਡ ਨੰ: 7 ਵਿੱਚ 3, ਵਾਰਡ ਨੰ: 8 ਵਿੱਚ 6, ਵਾਰਡ ਨੰਬਰ 9 ਵਿੱਚ 3, ਵਾਰਡ ਨੰ: 10 ਵਿੱਚ 3, ਵਾਰਡ ਨੰ: 11 ਵਿੱਚ 3, ਵਾਰਡ ਨੰ: 12 ਵਿੱਚ 4, ਵਾਰਡ ਨੰ: 13 ਵਿੱਚ 3, ਵਾਰਡ ਨੰ: 14 ਵਿੱਚ 8, ਵਾਰਡ ਨੰ: 15 ਵਿੱਚ 6, ਵਾਰਡ ਨੰ: 16 ਵਿੱਚ 6, ਵਾਰਡ ਨੰ: 17 ਵਿੱਚ 6, ਵਾਰਡ ਨੰ: 18 ਵਿੱਚ 3, ਵਾਰਡ ਨੰ: 19 ਵਿੱਚ 2, ਵਾਰਡ ਨੰ: 20 ਵਿੱਚ 5, ਵਾਰਡ ਨੰ: 21 ਵਿੱਚ 5, ਵਾਰਡ ਨੰ: 22 ਵਿੱਚ 4, ਵਾਰਡ ਨੰ: 23 ਵਿੱਚ 8, ਵਾਰਡ ਨੰ: 24 ਵਿੱਚ 3, ਵਾਰਡ ਨੰ: 25 ਵਿੱਚ 6, ਵਾਰਡ ਨੰ: 26 ਵਿੱਚ 8, ਵਾਰਡ ਨੰ: 27 ਵਿੱਚ 10, ਵਾਰਡ ਨੰ: 28 ਵਿੱਚ 6, ਵਾਰਡ ਨੰ: 29 ਵਿੱਚ 4, ਵਾਰਡ ਨੰ: 30 ਵਿੱਚ 2, ਵਾਰਡ ਨੰ: 31 ਵਿੱਚ 4 , ਵਾਰਡ ਨੰ: 32 ਵਿੱਚ 3, ਵਾਰਡ ਨੰ: 33 ਵਿੱਚ 3, ਵਾਰਡ ਨੰ: 34 ਵਿੱਚ 3, ਵਾਰਡ ਨੰ: 35 ਵਿੱਚ 5, ਵਾਰਡ ਨੰ: 36 ਵਿੱਚ 4, ਵਾਰਡ ਨੰ: 37 ਵਿੱਚ 6, ਵਾਰਡ ਨੰ: 38 ਵਿੱਚ 5, ਵਾਰਡ ਨੰ: 39 ਵਿੱਚ 6, ਵਾਰਡ ਨੰ: 40 ਵਿੱਚ 5, ਵਾਰਡ ਨੰ: 41 ਵਿੱਚ 3, ਵਾਰਡ ਨੰ: 42 ਵਿੱਚ 3, ਵਾਰਡ ਨੰ: 43 ਵਿੱਚ 4, ਵਾਰਡ ਨੰ: 44 ਵਿੱਚ 4, ਵਾਰਡ ਨ:ੰ 45 ਵਿੱਚ 7, ਵਾਰਡ ਨੰ: 46 ਵਿੱਚ 4, ਵਾਰਡ ਨੰ: 47 ਵਿੱਚ 6, ਵਾਰਡ ਨੰ: 48 ਵਿੱਚ 5, ਵਾਰਡ ਨੰ: 49 ਵਿੱਚ 6 ਅਤੇ ਵਾਰਡ ਨੰ: 50 ਵਿੱਚ 5 ਉਮੀਦਵਾਰਾਂ ਨੇ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਹਨ।
ਉਨ੍ਹਾਂ ਦੱਸਿਆ ਕਿ 12 ਫਰਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 13 ਫਰਵਰੀ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply