Friday, September 11, 2026

ਕੇਦਰੀ ਰਾਜ ਮੰਤਰੀ ਸਾਂਪਲਾ ਨੇ ਕੀਤਾ ਸੁਰਿੰਦਰ ਕੌਰ ਦੇ ਹੱਕ ਵਿਚ ਕੀਤਾ ਚੌਣ ਪ੍ਰਚਾਰ

PPN1402201517
ਹੁਸ਼ਿਆਰਪੁਰ, 14 ਫਰਵਰੀ (ਸਤਵਿੰਦਰ ਸਿੰਘ) – ਵਾਰਡ ਨੰਬਰ 36 ਵਿਚ ਅਕਾਲੀ-ਭਾਜਪਾ ਦੀ ਸਾਂਝੇ ਉਮੀਦਵਾਰ ਸੁਰਿੰਦਰ ਕੌਰ ਬੇਦੀ ਦੇ ਹੱਕ ਵਿਚ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਚੌਣ ਪ੍ਰਚਾਰ ਕੀਤਾ। ਇਸ ਮੌਕੇ’ਤੇ ਸੰਬੋਧਨ ਕਰਦੇ ਹੋਏ ਉਨ੍ਹਾਂ ਸੁਰਿੰਦਰ ਕੌਰ ਦੇ ਹੱਕ ਵਿਚ ਚੌਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਵਾਰਡ ਦੇ ਵਿਕਾਸ ਲਈ ਸੁਰਿੰਦਰ ਕੌਰ ਨੂੰ ਜਿਤਾਉਣਾ ਜਰੂਰੀ ਹੈ। ਇਸ ਦੌਰਾਨ ਸ਼੍ਰੀ ਵਿਜੇ ਸਾਂਪਲਾ ਅਤੇ ਹੋਰਨਾਂ ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਤੌਰ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ’ਤੇ ਐਡਵੋਕੇਟ ਨਵਜਿੰਦਰ ਸਿੰਘ ਬੇਦੀ, ਯਾਦਵਿੰਦਰ ਸਿੰਘ ਬੇਦੀ, ਬਰਜਿੰਦਰ ਮੋਹਨ ਸਿੰਘ ਬੇਦੀ, ਐਡਵੋਕੇਟ ਆਰ.ਪੀ. ਧੀਰ, ਨਰੇਸ਼ ਅਗਰਵਾਲ, ਜਸਵਿੰਦਰ ਸਿੰਘ ਲੱਕੀ, ਪਵਨ ਕੁਮਾਰ ਸ਼ਰਮਾ, ਸੁਰਿੰਦਰ ਸਿੰਘ ਸੋਢੀ, ਰਮੇਸ਼ ਜਾਲਮ, ਅਰੂਣ ਸੂਦ, ਜੋਗਿੰਦਰ ਕੁਮਾਰ, ਸਾਧੂ ਰਾਮ, ਕਮਲਜੀਤ ਨੰਬਰਦਾਰ ਬਹਾਦਰਪੁਰ, ਸੁਸ਼ੀਲ ਕੁਮਾਰ ਸ਼ਰਮਾ, ਡਾ. ਆਸ਼ੂ ਗੋਇਲ, ਐਡਵੋਕੇਟ ਪੀ. ਟੰਡਨ, ਸੂਰਜ ਕੁਮਾਰ, ਸੁਰਿੰਦਰ ਕੁਮਾਰ ਭੱਟੀ, ਵਿਕਾਸ ਹੰਸ, ਵਿੱਕੀ ਭੱਟੀ, ਤਰੂਣ ਹੰਸ, ਸੰਨੀ ਖੋਸਲਾ, ਰੇਨੂੰ ਖੋਸਲਾ, ਗਿਰਧਾਰੀ ਲਾਲ, ਮੁਕੇਸ਼, ਚਮਨ ਲਾਲ ਸੂਦ, ਕਮਲ ਕਿਸ਼ਨ ਆਦਿ ਹਾਜ਼ਰ ਸਨ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply