Saturday, September 12, 2026

ਸੇਵਾ ਭਾਰਤੀ ਨੇ ਸਨਾਤਮ ਧਰਮ ਸਕੂਲ ਵਿੱਚ ਚਲਾਇਆ ਸਫਾਈ ਅਭਿਆਨ

PPN1602201519

ਫਾਜਿਲਕਾ, 16 ਫਰਵਰੀ (ਵਿਨੀਤ ਅਰੋੜਾ) – ਸੇਵਾ ਭਾਰਤੀ ਫਾਜਿਲਕਾ ਇਕਾਈ ਦੁਆਰਾ ਸਵੱਛ ਭਾਰਤ ਅਭਿਆਨ ਦੇ ਸੱਤਵੇਂ ਦਿਨ ਅੱਜ ਸਨਾਤਮ ਧਰਮ ਸੀਨੀਅਰ ਸੇਕੇਂਡਰੀ ਸਕੂਲ (ਲੜਕੀਆਂ) ਵਿੱਚ ਸਫਾਈ ਅਭਿਆਨ ਚਲਾਇਆ ਗਿਆ।ਆਸਪਾਸ ਗਲੀਆਂ ਵਿੱਚ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਸਕੂਲੀ ਬੱਚਿਆਂ ਨੂੰ ਇਸ ਦੇ ਪ੍ਰਤੀ ਜਾਗਰੂਕ ਕੀਤਾ ਗਿਆ।ਪ੍ਰੋਗਰਾਮ ਵਿੱਚ ਸਕੂਲ ਮੁੱਖੀ ਦਿਨੇਸ਼ ਸ਼ਰਮਾ, ਕੋਆਰਡਿਨੇਟਰ ਬਾਬੂ ਲਾਲ ਅਰੋੜਾ, ਕ੍ਰਿਸ਼ਣ ਅਰੋੜਾ, ਕੁਮਾਰੀ ਕੁਮਕੁਮ ਅਤੇ ਸੁਰੇਖਾ ਨੇ ਸੰਬੋਧਿਤ ਕੀਤਾ।ਬੱਚਿਆਂ ਨੂੰ ਆਪਣਾ ਘਰ ਸਕੂਲ ਅਤੇ ਆਸਪਾਸ ਦਾ ਮਾਹੌਲ ਸਾਫ਼ ਰੱਖਣ ਅਤੇ ਗੰਦਗੀ ਲਈ ਕੂੜੇਦਾਨ ਦਾ ਪ੍ਰਯੋਗ ਕਰਣ ਅਤੇ ਨਾਲਿਆਂ, ਗਲੀਆਂ ਅਤੇ ਸੜਕਾਂ ਉੱਤੇ ਗੰਦਗੀ ਨਾ ਸੁੱਟਣ ਦੀ ਸਹੁੰ ਦਵਾਈ ਗਈ।ਪ੍ਰੋਗਰਾਮ ਵਿੱਚ ਸਕੂਲ ਅਧਿਆਪਕ ਅਸ਼ੋਕ ਸੁਖੀਜਾ ਅਤੇ ਦੁਸ਼ੰਤ ਕਟਾਰਿਆ ਮੌਜੂਦ ਸਨ ।ਬੁੱਧਵਾਰ ਨੂੰ ਜਾਗਰੂਕਤਾ ਪ੍ਰੋਗਰਾਮ ਸੈਨੀਆਂ ਮਿਡਲ ਸਕੂਲ ਵਿੱਚ ਹੋਵੇਗਾ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply