Friday, September 11, 2026

ਹੋਲਾ ਮੁਹੱਲਾ ਮਨਾਉਣ ਲਈ ਵਾੜਾ ਸ਼ੇਰ ਸਿੰਘ ਤੋਂ ਸ਼੍ਰੀ ਅਨੰਦਪੁਰ ਸਾਹਿਬ ਲਈ ਸੰਗਤਾਂ ਰਵਾਨਾ

PPN0303201501

ਅਲਗੋਂ ਕੋਠੀ, 3 ਮਾਰਚ (ਹਰਦਿਆਲ ਸਿੰਘ ਭੈਣੀ) – ਹੋਲੇ ਮਹੱਲੇ ਦੀ ਯਾਤਰਾ ਕਰਨ ਲਈ ਪਿੰਡ ਵਾੜਾ ਸ਼ੇਰ ਸਿੰਘ ਤੋਂ ਸ਼੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੁੰਦੀਆਂ ਸੰਗਤਾਂ ਵਿੱਚ ਸ਼ਾਮਲ ਹਨ ਬਾਬਾ ਸੱਜਣ ਸਿੰਘ ਵਾੜਾ ਸ਼ੇਰਸਿੰਘ, ਭਾਈ ਨਛੱਤਰ ਸਿੰਘ ਆਸਟਰੀਆ (ਭੈਣੀ ਮੱਸਾ ਸਿੰਘ), ਡਰਾਈਵਰ ਗੁਰਵੇਲ ਸਿੰਘ ਢਿੱਲੋਂ, ਹਰਦੇਵ ਸਿੰਘ ਭੈਣੀ ਮੱਸਾ ਸਿੰਘ, ਅੰਗਰੇਜ਼ ਸਿੰਘ, ਭਾਈ ਦਲੇਰ ਸਿੰਘ ਮੱਲ੍ਹੀ ਪਿੰਡ ਅਮਰਕੋਟ,  ਦਲਵਿੰਦਰ ਸਿੰਘ ਪਿੰਡ ਛੰਨਾਂ,  ਬਗੀਚਾ ਸਿੰਘ ਟੀ. ਵੀ ਸੈਟਰ ਵਾਲੇ, ਗੁਰਸੇਵਕ ਸਿੰਘ ਵਾੜਾ ਸ਼ੇਰ ਸਿੰਘ, ਭੁਪਿੰਦਰ ਸਿੰਘ ਟਕਸਾਲੀ ਤੇ ਹੋਰ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply