Saturday, September 12, 2026

ਅਣਪਛਾਤੀ ਲਾਸ਼ ਕਿਸ ਦੀ ਹੈ

PPN0303201509

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ)  ਸਥਾਨਕ ਥਾਣਾ-ਏ-ਡਵੀਜ਼ਨ ਮੁੱਖ ਥਾਣਾ ਅਫਸਰ ਨੇ ਜਾਣਕਾਰੀ ਦੇਦਿਆਂ ਦੱਸਿਆ ਹੈ ਕਿ ਮਿਤੀ 7-2-15 ਨੂੰ ਗੁਰੂ ਨਾਨਕ ਮਾਰਕੀਟ ਦੁਕਾਨ ਨੰਬਰ 56/67 ਚੌਂਕ ਘਿਓ ਮੰਡੀ (ਸ਼ੇਰਾਂ ਵਾਲਾ ਗੇਟ) ਸਾਹਿਮਣਓ ਲਾਸ਼ ਮਿਲੀ ਹੈ। ਇਹ ਨਾ ਮਲੂਮ ਵਿਅਕਤੀ ਜਿਸ ਦੀ ਉਮਰ ਕਰੀਬ 25/30 ਸਾਲ ਦੀ ਹੈ। ਕੱਦ ਕਰੀਬ 5 ਫੁੱਟ 2 ਇੰਚ, ਰੰਗ ਗੰਦਵੀਂ, ਜਿਸਮ ਪਤਲਾ, ਸਿਰ ਤੋਂ ਮੋਨਾ ਹੈ, ਜਿਸ ਨੇ ਬਿਸਕੁਟੀ ਪੈਂਟ ਤੇ ਨਸਵਾਰੀ ਅੰਡਰਵੀਅਰ, ਕੋਟ ਰੰਗ ਖਾਕੀ ਤੇ ਬਿਸਕੁਟ ਧਾਰੀਦਾਰ ਪਹਿਨੀ ਹੋਈ ਹੈ।ਇਸ ਵਿਅਕਤੀ ਦੀ ਅਜੇ ਤਕ ਸ਼ਨਾਖਤ ਨਹੀਂ ਹੋਈ ਹੈ।
ਉਨਾਂ ਅੱਗੇ ਦੱਸਿਆ ਕਿ ਜੇ ਕੋਈ ਮ੍ਰਿਤਕ ਵਿਅਕਤੀ ਨੂੰ ਜਾਣਦਾ ਹੋਵੇ ਜਾਂ ਕੋਈ ਖਬਰ ਹੋਵੇ ਤਾਂ ਉਹ ਮੁੱਖ ਅਫਸਰ ਥਾਣਾ-ਏ ਡਵੀਜ਼ਨ ਦੇ ਮੋਬਾਇਲ ਨੰਬਰ 97811-30201 ਅਤੇ ਇੰਚਾਰਜ ਚੌਂਕੀ ਬੱਸ ਅੱਡਾ ਅੰਮ੍ਰਿਤਸਰ ਦੇ ਮੋਬਾਈਲ ਨੰਬਰ 97811-30225 ਤੇ 98158-37545 ਤੇ ਸੰਪਰਕ ਕਰ ਸਕਦਾ ਹੈ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply