Tuesday, October 13, 2026

ਈਵਨਿੰਗ ਸਕੂਲ’ਚ ਬੱਚਿਆਂ ਨੂੰ ਕਾਪੀਆਂ ਵੰਡੀਆਂ

PPN0803201504

ਬਠਿੰਡਾ, 8 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ  ਅੱਪੂ ਸੋਸਾਇਟੀ ”ਇੱਕ ਕਦਮ ਬਚਪਨ ਦੇ ਵੱਲ” ਵੱਲੋ ਬੇਅੰਤ ਨਗਰ ਵਿਖੇ ਚਲਾਏ ਜਾਂਦੇ ਮੁਫ਼ਤ ਇੰਵਨਿੰਗ ਸਕੂਲ ਵਿੱਚ ਅਜੈ ਗੁਪਤਾ ਨੈਸ਼ਨਲ ਇਂਸੋਰਸ਼ ਅਤੇ ਉਨ੍ਹਾਂ ਦੀ ਧਰਮਪਤਨੀ ਵੱਲੋ ਬੱਚਿਆ ਨੂੰ ਸ਼ਟੇਸ਼ਨਰੀ ਵੰਡਣ ਤੋਂ ਉਪਰੰਤ ਬੱਚਿਆ ਨਾਲ ਹੋਲੀ ਖੇਡੀ ਗਈ ।ਅੱਪੂ ਸੋਸਾਇਟੀ ਦੇ ਜਨਰਲ ਸੱਕਤਰ ਕੇਵਲ ਕਿੂਸ਼ਣ ਨੇ ਸਾਰਿਆ ਦਾ ਧੰਨਵਾਦ ਕੀਤਾ।ਇਸ ਮੌਕੇ ਡਿਪਟੀ ਜੈਨ, ਅਧਿਆਪਕ ਪ੍ਰੀਤ ਮਹਿੰਦਰ ਬਰਾੜ, ਮੈਡਮ ਮਾਲਾ, ਨਿਸ਼ਾ, ਜੂਲੀ ਅਤੇ ਹੋਰ ਸੋਸਾਇਟੀ ਮੈਂਬਰ ਹਾਜਰ ਸਨ।

Check Also

ਖਾਲਸਾ ਯੂਨੀਵਰਸਿਟੀ ਵਿਖੇ ਔਰਥੋ ਰਿਊਮੈਟੋਲੋਜੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਫੈਕਲਟੀ ਆਫ਼ ਆਰਟਸ ਐਂਡ ਸੋਸ਼ਲ …

Leave a Reply