ਬਠਿੰਡਾ, 22 ਮਾਰਚ (ਅਵਤਾਰ ਸਿੰਘ ਕੈਂਥ) – ਸ੍ਰੋਮਣੀ ਅਕਾਲੀ ਦਲ ਐਸ ਸੀ ਵਿੰਗ ਜਿਲ੍ਹਾ ਬਠਿੰਡਾ ਦੇ ਪ੍ਰੈਸ ਸਕੱਤਰ ਬਲਵਿੰਦਰ ਸਿੰਘ ਮੱਟੂ ਪੁੱਤਰ ਸ. ਭਜਨ ਸਿੰਘ ਮੱਟੂ ਬੀਤੇ ਦਿਨ ਅਚਾਨਕ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ । ਜਿਨ੍ਹਾਂ ਦੀ ਇਸ ਬੇਵਕਤੀ ਮੌਤੇ ਤੇ ਵੱਖ ਵੱਖ ਰਾਜਨੀਤਿਕ ,ਧਾਰਮਿਕ ,ਸਮਾਜ ਸੇਵੀ ਅਤੇ ਭਰਾਤਰੀ ਜੱਥੇਬੰਦੀਆਂ ਦੇ ਆਗੂਆਂ ਨੇ ਸੁਖਮੰਦਰ ਸਿੰਘ ਮੱਟੂ ਪ੍ਰੈਸ ਸਕੱਤਰ ਸ਼ਹੀਦ ਬਾਬਾ ਜੀਵਨ ਸਿੰਘ ਵਿਦਿਅਕ ਭਲਾਈ ਟਰੱਸਟ ਅਤੇ ਮੱਟੂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾਂ ਕੀਤਾ ਅਤੇ ਸz. ਗੁਲਜਾਰ ਸਿੰਘ ਰਣੀਕੇ ਕੈਬਨਿਟ ਮੰਤਰੀ, ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ, ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਕਿਰਨਜੀਤ ਸਿੰਘ ਗਹਿਰੀ ਪ੍ਰਧਾਨ ਲੋਜਪਾ, ਦਰਸ਼ਨ ਸਿੰਘ ਕੋਟਫੱਤਾ ਵਿਧਾਇਕ ਦਿਹਾਤੀ, ਚੇਅਰਮੈਨ ਗੁਰਪ੍ਰੀਤ ਮਲੂਕਾ, ਮੇਅਰ ਬਲਵੰਤ ਰਾਏ ਨਾਥ, ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਜਗਰੂਪ ਸਿੰਘ ਗਿੱਲ ਕੌਸਲਰ, ਡਾ ਅਮਰਜੀਤ ਕੌਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ, ਸ਼ਿਵਪਾਲ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ, ਦਰਸ਼ਨ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ , ਕੌਸਲਰ ਨਿਰਮਲ ਸਿੰਘ ਸੰਧੂ, ਗੁਰਸੇਵਕ ਸਿੰਘ ਮਾਨ, ਚਮਕੌਰ ਸਿੰਘ ਮਾਨ ਸਰਕਲ ਪ੍ਰਧਾਨ ਬੰਤ ਸਿੰਘ ਸਿੱਧੂ, ਜਗਸੀਰ ਸਿੰਘ ਬੰਗੀ ਕੌਸਲਰ, ਰਜਿੰਦਰ ਸਿੰਘ ਸਿੱਧੂ ਕੌਸਲਰ, ਮਾਸਟਰ ਹਰਮੰਦਰ ਸਿੰਘ ਕੌਸਲਰ , ਬਲਜੀਤ ਸਿੰਘ ਰਾਜੂ ਸਰਾਂ, ਰਾਜਵਿੰਦਰ ਸਿੰਘ ਸਿੱਧੂ ਕੌਸਲਰ, ਗੁਰਬਚਨ ਸਿੰਘ ਖੁੱਬਣ ਕੌਸਲਰ, ਬੀਬੀ ਸੰਤੋਸ਼ ਮਹੰਤ ਕੌਸਲਰ, ਦੇਸ ਰਾਜ ਗੁਰ ਕੌਸਲਰ, ਹਰਵਿੰਦਰ ਸਿੰਘ ਲੱਡੂ, ਜਗਦੀਪ ਸਿੰਘ ਗਹਿਰੀ, ਪ੍ਰਦੀਪ ਗੋਲਾ ਕੌਸਲਰ, ਹਰਵਿੰਦਰ ਗੰਜੂ ਕੌਸਲਰ, ਸੁਖਦੇਵ ਬਰਾੜ, ਅਰਜੁਨ ਹੋਲੂ ਕੌਸਲਰ, ਰੋਸ਼ਨ ਸਿੰਘ ਗਿਆਨਾ, ਰਘਵੀਰ ਸਿੰਘ ਬੰਗੀ, ਬਲਕਰਨ ਸਿੰਘ ਨੰਬਰਦਾਰ ਸਰਕਲ ਪ੍ਰਧਾਨ ਤਲਵੰਡੀ ਸਾਬੋ, ਡਾਕਟਰ ਗੁਰਦੀਪ ਸਿੰਘ ਬਾਹੋਯਾਤਰੀ ਸਰਕਲ ਬਠਿੰਡਾ ਨੇ ਪਰਿਵਾਰ ਨਾਲ ਦੁੱਖ ਸਾਝਾਂ ਕੀਤਾ ਅਤੇ ਬਲਵਿੰਦਰ ਸਿੰਘ ਮੱਟੂ ਦੀ ਆਤਮਾਂ ਨੂੰ ਸ਼ਾਂਤੀ ਬਖਸ਼ਣ ਦੀ ਅਰਦਾਸ ਕੀਤੀ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media