Monday, October 12, 2026

ਸ੍ਰੀ ਵਰਗਿਸ ਸਲਾਮਤ ਸਕੱਤਰ ਪੰਜਾਬੀ ਸਾਹਿਤ ਸਭਾ ਲੁਧਿਆਣਾ ਦਾ ਖਰੜ ਵਿਖੇ ਸਨਮਾਨ

PPN0704201501

ਬਟਾਲਾ, 7 ਅਪਰੈਲ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਵਿਚ ਸਰਕਾਰੀ ਹਾਈ ਸਕੂਲ ਖਾਨੋਵਾਲ ਬੋਹੜੀ ਗੁਰਦਾਸਪੁਰ ਵਿਖੇ ਸੇਵਾ ਨਿਭਾ ਰਹੇ ਵਰਗਿਸ ਸਲਾਮ ਸਕੱਤਰ ਪੰਜਾਬੀ ਸਾਹਿਤ ਸਭਾਂ ਲੁਧਿਆਣਾ ਤੇੇ ਉਹਨਾ ਦੀ ਧਰਮਪਤਨੀ ਸ੍ਰੀ ਮਤੀ ਰੇਖਾ ਦਾ ਕ੍ਰਿਸਚੀਅਨ ਹਾਈ ਸਕੂਲ ਖਰੜ ਵੱਲੋਂ ਸਨਮਾਨ ਕੀਤਾ ਗਿਆ। ਸ੍ਰੀ ਵਰਗਿਸ ਸਲਾਮਤ ਇਸ ਸਕੂਲ ਵਿਚ 1993 ਤੋਂ 1997 ਤੱਕ ਸੇਵਾਂਵਾਂ ਨਿਭਾਉਦੇ ਰਹੇ ਹਨ।ਇਸ ਸਕੂਲ ਵਿਚ ਕਲਰਕ ਸ੍ਰੀ ਪ੍ਰੇਮ ਦੀ ਵਿਦਾਇਗੀ ਪਾਰਟੀ ਸਮਾਰੋਹ ਦੌਰਾਨ ਸਕੂਲ ਤੇ ਪ੍ਰਬੰਧਕ ਕਮੇਟੀ ਅਧੀਨ ਸਮਾਗਮ ਕਰਵਾਇਆ ਗਿਆ ਸੀ।ਇਸ ਮੌਕੇ ਪ੍ਰਿੰਸੀਪਲ ਪਰਵੀਨ, ਜੰਗ ਬਹਾਦਰ, ਵੈਲਫੇਅਰ ਅਫਸਰ ਤਰਸੇਮ ਮਸੀਹ ਤੇ ਬੀ ਪੀ ਈ ੳ ਬਲਾਕ ਖਰੜ ਹਾਜਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply