Monday, August 3, 2026

ਯੋਗ ਵਿਵਸਥਾ ਜਾਂ ਇਸ਼ਨਾਨ ਘਰਾਂ ‘ਚ ਹੀ ਲੋਕ ਇਸ਼ਨਾਨ ਕਰਨ-ਡੀ.ਸੀ

ਪਠਾਨਕੋਟ, 13 ਅਪਰੈਲ (ਪੱਤਰ ਪ੍ਰੇਰਕ) – ਡਿਪਟੀ ਕਮਿਸ਼ਨਰ ਸ. ਸੁਖਵਿੰਦਰ ਸਿੰਘ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਵਿਸਾਖੀ ਦੀ ਵਧਾਈ ਦਿੰਦਿਆ ਅਪੀਲ ਕੀਤੀੱ ਕਿ ਉਹ ਨਹਿਰਾਂ, ਛੱਪੜਾਂ, ਸੂਏਆਂ, ਤਲਾਬਾਂ ਆਦਿ ਵਿੱਚ ਉਥੇ ਹੀ ਇਸ਼ਨਾਨ ਕਰਨ, ਜਿੱਥੇ ਇਸ਼ਨਾਨ ਕਰਨ ਲਈ ਯੋਗ ਵਿਵਸਥਾ ਜਾਂ ਜਗ੍ਹਾ ਜਾਂ ਇਸ਼ਨਾਨ ਘਰ ਬਣੇ ਹੋਣ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …

Leave a Reply