Thursday, September 24, 2026

ਸਿੱਧ ਸ਼੍ਰੀ ਹਨੁਮਾਨ ਮੰਦਰ ਵਲੌ ਕੱਢੀ ਗਈ ਪ੍ਰਭਾਤ ਫੇਰੀ, ਰਾਮ ਨੌਮੀ ਅੱਜ

PPN070414
ਫਾਜਿਲਕਾ, 7 ਅਪ੍ਰੈਲ (ਵਿਨੀਤ ਅਰੋੜਾ) –  ਨਗਰ ਦੇ ਸਭ ਤੋਂ ਪੁਰਾਣੇ ਮੰਦਰ ਸਿੱਧ ਸ਼੍ਰੀ ਹਨੁਮਾਨ ਮੰਦਰ ਵੱਲੋ ਅੱਜ ਸਵੇਰੇ ਪ੍ਰਭਾਤ ਫੇਰੀ ਕੱਢੀ ਗਈ । ਇਹ ਪ੍ਰਭਾਤ ਫੇਰੀ ਸਵੇਰੇ 4-00 ਵਜੇ ਮੰਦਰ ਵਿੱਚੋਂ ਸੁਰੂ ਹੋਈ ਅਤੇ ਵੱਖ-ਵੱਖ ਗਲੀਆਂ ਬਜਾਰਾਂ ਵਿਚੋਂ ਹੁੰਦੀ ਹੋਈ 8-00 ਵਜੇ ਮੰਦਰ ਵਾਪਸ ਪਰਤੀ । ਇਸ ਪ੍ਰਭਾਤ ਫੇਰੀ ‘ਤੇ ਸਾਰੇ ਰਸਤੇ ਫੁਲਾਂ ਦੀ ਵਰਖਾ ਕੀਤੀ ਗਈ ਅਤੇ ਸੈਂਕੜੇ ਲੋਕ ਇਸ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋਏ ।ਮੰਦਰ ਕਮੇਟੀ ਦੇ ਉਪ ਪ੍ਰਧਾਨ ਸ਼੍ਰੀ ਉਂਮ ਪ੍ਰਕਾਸ ਅਰੋੜਾ ਨੇ ਦੱਸਿਆ ਕਿ ਰਾਮ ਨੌਮੀ ਦਾ ਤਿਉਹਾਰ ਵੀ ਮੰਦਰ ਵਿੱਚ ਬੜੇ ਉਂਤਸਾਹ ਨਾਲ ਮਨਾਇਆ ਜਾਏਗਾ ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply